ਅਰੂਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 54:
'''ਅਰੂਬਾ''' ਦੱਖਣੀ ਕੈਰੀਬਿਆਈ ਸਾਗਰ ਵਿੱਚ ਲੈੱਸਰ ਐਂਟੀਲਜ਼ ਦਾ ਇੱਕ ੩੩-ਕਿਲੋਮੀਟਰ ਲੰਮਾ ਟਾਪੂ ਹੈ ਜੋ ਕਿ [[ਵੈਨੇਜ਼ੁਏਲਾ]] ਦੇ ਤਟ ਤੋਂ ੨੭ ਕਿ.ਮੀ. ਉੱਤਰ ਵੱਲ ਅਤੇ ਗੁਆਹੀਰਾ ਪਰਾਇਦੀਪ, [[ਕੋਲੰਬੀਆ]] ਤੋਂ ਲਗਭਗ ੧੩੦ ਕਿ.ਮੀ. ਪੂਰਬ ਵੱਲ ਸਥਿੱਤ ਹੈ। ਬੋਨੇਅਰ ਅਤੇ ਕੁਰਾਸਾਓ ਸਮੇਤ ਇਸ ਟਾਪੂ-ਸਮੂਹ ਨੂੰ ਲੀਵਾਰਡ ਐਂਟੀਲਜ਼, ਜੋ ਕਿ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ, ਦੇ ਏ.ਬੀ.ਸੀ. ਟਾਪੂ ਕਿਹਾ ਜਾਂਦਾ ਹੈ। ਸਮੂਹਕ ਤੌਰ 'ਤੇ ਅਰੂਬਾ ਅਤੇ ਐਂਟੀਲਜ਼ ਦੇ ਹੋਰ ਨੀਦਰਲੈਂਡੀ ਟਾਪੂਆਂ ਨੂੰ ਨੀਦਰਲੈਂਡੀ ਜਾਂ ਡੱਚ ਐਂਟੀਲਜ਼ ਕਿਹਾ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਦੱਖਣੀ ਅਮਰੀਕਾ ਦੇ ਦੇਸ਼}}
{{ਉੱਤਰੀ ਅਮਰੀਕਾ ਦੇ ਦੇਸ਼}}