ਅਲ-ਗ਼ਜ਼ਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 32:
}}
 
'''ਅਬੂ ਹਾਮਿਦ ਮੁਹੰਮਦ ਇਬਨ ਮੁਹੰਮਦ ਅਲ ਗ਼ਜ਼ਾਲੀ''' ({{IPAc-en|g|æ|ˈ|z|ɑː|l|i}};[[ਫਾਰਸੀ]]:ابو حامد محمد ابن محمد غزالی; c.1058–1111), ਪੱਛਮ ਵਿੱਚ ਅਲ ਗ਼ਜ਼ਾਲੀ ਜਾਂ ਅਲ ਗ਼ਾਜ਼ੇਲ ਦੇ ਨਾਮ ਨਾਲ ਮਸ਼ਹੂਰ, ਇੱਕ ਇਰਾਨੀ ਮੁਸਲਮਾਨ ਤਤਵਿਗਿਆਨੀ, ਸੂਫ਼ੀ ਸੀ।<ref>{{cite web|title=Ghazali, al-|url=http://www.encyclopedia.com/topic/al-Ghazali.aspx|work=The Columbia Encyclopedia}}</ref>
 
ਇਤਿਹਾਸਕਾਰਾਂ ਦੇ ਅਨੁਸਾਰ ਇਸਲਾਮੀ ਦੁਨੀਆ ਵਿੱਚ [[ਹਜਰਤ ਮੁਹੰਮਦ]] ਦੇ ਬਾਅਦ ਜੇਕਰ ਕੋਈ ਇੱਕ ਸਭ ਤੋਂ ਪ੍ਰਭਾਵਸ਼ਾਲੀ ਮੁਸਲਮਾਨ ਸੀ ਤਾਂ ਉਹ ਅਲ ਗ਼ਜ਼ਾਲੀ ਸੀ।<ref name=Watt1953>{{cite book|last=Watt|first=W. Montgomery|title=The Faith and Practice of Al-Ghazali|year=1953|publisher=George Allen and Unwin Ltd|location=London|url=http://www.ghazali.org/works/watt3.htm}}</ref> ਇਸਲਾਮੀ ਦੁਨੀਆ ਵਿੱਚ ਅਲ ਗ਼ਜ਼ਾਲੀ ਨੂੰ ਮੁਜੱਦਿਦ ਜਾਂ ਨਵਿਆਉਣ ਵਾਲਾ ਮੰਨਿਆ ਜਾਂਦਾ ਹੈ।
 
==ਹਵਾਲੇ==
{{ਹਵਾਲੇ}}