ਅਲਪੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 17:
}}
 
'''ਅਲਪੀਨ''' ਇੱਕ ਰੋਮਨ ਕਾਨੂੰਨ-ਸ਼ਾਸ਼ਤਰੀ ਸੀ। ਉਹ ਤਾਇਰਨ ਖਾਨਦਾਨ ਨਾਲ ਸਬੰਧ ਰੱਖਦੇ ਸਨ।
 
==ਜੀਵਨ==
ਉਹਨਾਂ ਦੇ ਜਨਮ ਦੀ ਅਸਲੀ ਜਗ੍ਹਾ ਅਤੇ ਥਾਂ ਬਾਰੇ ਕੋਈ ਪੱਕੇ ਸਬੂਤ ਨਹੀਂ ਮਿਲਦੇ, ਪਰ ਉਹਨਾਂ ਦੀ ਸਾਹਿਤਿਕ ਸਰਗਰਮੀ 211 ਅਤੇ 222 ਈ. ਦੌਰਾਨ ਸੀ। ਉਸ ਨੇ ਜਨਤਕ ਜੀਵਨ ਵਿੱਚ ਪਹਿਲੀ ਵਾਰ ਕਰ-ਨਿਰਧਾਰਿਕ ਦੇ ਤੌਰ ਤੇ ਪਾਨੀਅਨ ਦੇ ਆਡੀਟੋਰੀਅਮ ਵਿੱਚ ਕਦਮ ਰੱਖਿਆ। ਉਹ [[ਸੇਪਤੀਮੀਅਸ ਸੇਵੀਰਸ]] (Septimius Severus) ਦੀ ਕੌਂਸਿਲ ਦਾ ਮੈਂਬਰ ਬਣਿਆ। ਉਹ [[ਕਾਰਕੇਲਾ]] (Caracalla ) ਅਧੀਨ ਲੋਕਾਂ ਦੀਆਂ ਬੇਨਤੀਆਂ ਸੁਣਦਾ ਸੀ।
 
==ਹਵਾਲੇ==
{{ਹਵਾਲੇ}}