ਅਹਿਮਦ ਸਲੀਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 34:
'''ਅਹਿਮਦ ਸਲੀਮ''' (ਜਨਮ 26 ਜਨਵਰੀ 1945)<ref>[http://folkpunjab.com/encyclopedia/ahmad-salim/ Ahmad Salim — Punjabi Encyclopedia - Folk Punjab]</ref> ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, '''ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ''' ਦਾ ਸਹਿ ਸੰਸਥਾਪਕ ਹੈ।
== ਮੁੱਢਲੀ ਜ਼ਿੰਦਗੀ ==
ਮੁਹੰਮਦ ਸਲੀਮ ਖ਼ਵਾਜਾ ਦਾ ਜਨਮ ਪਾਕਿਸਤਾਨੀ [[ਪੰਜਾਬ, ਪਾਕਿਸਤਾਨ| ਪੰਜਾਬ ਦੇ]] [[ਗੁਜਰਾਤ ਜ਼ਿਲ੍ਹਾ|ਗੁਜਰਾਤ ਜ਼ਿਲ੍ਹੇ]] ਦੇ ਇੱਕ ਪਿੰਡ ਮੀਨਾ ਗੋਂਦਲ ਵਿਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ।
 
ਸਲੀਮ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ [[ਪਿਸ਼ਾਵਰ]] ਚਲਿਆ ਗਿਆ।
ਲਾਈਨ 53:
*ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)
 
==ਹਵਾਲੇ==
{{ਹਵਾਲੇ}}