ਅੱਕਿਨੇਨੀ ਨਾਗੇਸ਼ਵਰ ਰਾਓ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 23:
ਆਪਣੇ 75 ਸਾਲ ਦੇ ਫਿਲਮੀ ਕੈਰੀਅਰ ਵਿੱਚ ਰਾਵ ਨੇ 240 ਤੇਲੁਗੂ ਫਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਨਾਲ ਹੀ ਉਨ੍ਹਾਂ ਨੇ ਕਈ ਤਮਿਲ ਫਿਲਮਾਂ ਵਿੱਚ ਵੀ ਅਭਿਨੇ ਕੀਤਾ ਸੀ। ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਰਾਓ ਨੂੰ ਸਾਲ 2011 ਵਿੱਚ ਦੇਸ਼ ਦਾ ਦੂਜੇ ਸਰਬਉਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਤੇਲੁਗੂ ਫਿਲਮ ਇੰਡਸਟਰੀ ਨੂੰ [[ਚੇਨਈ]] ਤੋਂ [[ਹੈਦਰਾਬਾਦ]] ਲੈ ਜਾਣ ਦਾ ਵੀ ਸਿਹਰਾ ਜਾਂਦਾ ਹੈ। ਉਸ ਨੇ ਅੰਨਪੂਰਨਾ ਸਟੂਡੀਓ ਦੀ ਸਥਾਪਨਾ ਕੀਤੀ ਸੀ। ਰਾਓ ਦਾ ਪੁੱਤਰ ਨਾਗਾਰਜੁਨ ਤੇਲੁਗੂ ਫਿਲਮਾਂ ਦੇ ਮਸ਼ਹੂਰ ਐਕਟਰ ਹੈ।
 
==ਹਵਾਲੇ==
{{ਹਵਾਲੇ}}