ਆਰਥਰ ਮਿਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 20:
'''ਆਰਥਰ ਮਿਲਰ''' (17 ਅਕਤੂਬਰ 1915 – 10 ਫਰਵਰੀ 2005) [[ਅਮਰੀਕੀ]] [[ਨਾਟਕਕਾਰ]] ਅਤੇ [[ਨਿਬੰਧਕਾਰ]] ਸਨ। <ref>http://www.guardian.co.uk/news/2005/feb/12/guardianobituaries.artsobituaries</ref> [[ਦੂਜਾ ਵਿਸ਼ਵ ਯੁੱਧ|ਦੂਸਰੇ ਵਿਸ਼ਵ ਯੁੱਧ]] ਦੇ ਬਾਅਦ ਸਾਮਾਜਕ ਮਜ਼ਮੂਨਾਂ ਉੱਤੇ ਡਰਾਮੇ ਲਿਖਣ ਵਾਲੇ ਮਿਲਰ ਨੇ ਬਹੁਚਰਚਿਤ [['ਦ ਅਮੇਰਿਕਨ ਡਰੀਮ']] ਯਾਨੀ 'ਅਮਰੀਕੀ ਸੁਪਨੇ' ਦੀਆਂ ਅਨੇਕ ਖਾਮੀਆਂ ਅਮਰੀਕੀ ਜਨਤਾ ਅਤੇ ਸੰਸਾਰ ਦੇ ਸਾਹਮਣੇ ਰਖੀਆਂ। ਇਸ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਹੋਈ ਲੇਕਿਨ ਉਸਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਨੇ ਆਪਣੇ ਨਾਟਕਾਂ ਵਿੱਚ ਆਧੁਨਿਕ ਸਮਾਜ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਰੱਖਿਆ। ਉਨ੍ਹਾਂ ਨੇ ''[[ਆਲ ਮਾਈ ਸਨਜ]]'' (1947), ''[[ਡੈੱਥ ਆਫ ਏ ਸੇਲਜਮੈਨ]]'' (1949), ''[[ਦ ਕਰੂਸੀਬਲ]]'' (1953) ਅਤੇ ''[[ਏ ਵਿਊ ਫਰਾਮ ਦ ਬ੍ਰਿਜ਼]]'' (ਇਕਾਂਗੀ, 1955; ਸੋਧਿਆ ਦੋ-ਅੰਕੀ, 1956) ਵਰਗੇ ਡਰਾਮੇ ਲਿਖੇ। 1949 ਵਿੱਚ [[ਇੱਕ ਸੇਲਜਮੈਨ ਦੀ ਮੌਤ]] (ਡੈੱਥ ਆਫ ਏ ਸੇਲਜਮੈਨ) ਦਾ ਮੰਚਨ ਹੋਇਆ ਤਾਂ ਉਹ ਰਾਤੋ - ਰਾਤ ਹੀ ਹਰਮਨ ਪਿਆਰੇ ਹੋ ਗਏ। ਇਹ ਇੱਕ ਆਮ ਵਿਅਕਤੀ ਵਿਲੀ ਲੋਮੈਨ ਦੀ ਕਹਾਣੀ ਸੀ, ਜਿਸਦਾ ਅਮਰੀਕਾ ਦੇ ਪੂੰਜੀਵਾਦ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਜੋ ਪੇਸ਼ਾਵਰਾਨਾ ਸਫਲਤਾ ਲਈ ਕੰਮ ਕਰਦੇ ਹੋਏ, ਭਾਰੀ ਦਬਾਵਾਂ ਵਿੱਚ ਘਿਰਿਆ ਹੋਇਆ, ਦਮ ਤੋੜ ਦਿੰਦਾ ਹੈ। ਇਸ ਡਰਾਮੇ ਲਈ ਉਨ੍ਹਾਂ ਨੂੰ 1949 ਵਿੱਚ ਪੁਲਿਟਜਰ ਪੁਰਸਕਾਰ ਵੀ ਮਿਲਿਆ। ਮਿਲਰ ਦੀ ਇਹ ਯੋਗਤਾ ਸੀ ਕਿ ਉਹ ਬਿਲਕੁਲ ਨਿਜੀ ਜਾਂ ਵਿਅਕਤੀਗਤ ਕਹਾਣੀਆਂ ਨੂੰ ਵੀ ਵਿਆਪਕ ਸਾਮਾਜਕ ਸਰੂਪ ਪ੍ਰਦਾਨ ਕਰ ਦਿੰਦੇ ਸਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}