ਆਸਟਰੋਏਸ਼ੀਆਈ ਭਾਸ਼ਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 28:
'''ਆਸਟਰੋ-ਏਸ਼ੀਆਈ ਬੋਲੀਆਂ''',<ref>ਕਈ ਵਾਰ '''ਆਸਟਰੋਏਸ਼ੀਆਈ''' ਵੀ।</ref> ਹਾਲੀਆ ਵਰਗੀਕਰਨ ਵਿੱਚ '''ਮੌਨ-ਖ਼ਮੇਰ''' ਦੇ ਤੁੱਲ,<ref>Bradley (2012) notes, ''MK in the wider sense including the Munda languages of eastern South Asia is also known as Austroasiatic.''</ref> [[ਦੱਖਣ-ਪੂਰਬੀ ਏਸ਼ੀਆ]] ਦੀਆਂ ਬੋਲੀਆਂ ਦਾ ਇੱਕ ਵੱਡਾ ਪਰਵਾਰ ਹੈ, ਜੋ [[ਭਾਰਤ]], [[ਬੰਗਲਾਦੇਸ਼]] ਅਤੇ [[ਚੀਨ]] ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। '''ਆਸਟਰੋ-ਏਸ਼ੀਆਈ''' ਨਾਂ "ਦੱਖਣ" ਅਤੇ "ਏਸ਼ੀਆ" ਦੇ [[ਲੈਟਿਨ]] ਸ਼ਬਦਾਂ ਤੋਂ ਆਇਆ ਹੈ ਮਤਲਬ "ਦੱਖਣੀ ਏਸ਼ੀਆ"। ਇਹਨਾਂ ਬੋਲੀਆਂ ਵਿੱਚੋਂ ਸਿਰਫ਼ [[ਖ਼ਮੇਰ ਬੋਲੀ|ਖ਼ਮੇਰ]], [[ਵੀਅਤਨਾਮੀ ਬੋਲੀ|ਵੀਅਤਨਾਮੀ]] ਅਤੇ [[ਮੌਨ ਬੋਲੀ|ਮੌਨ]] ਦਾ ਇਤਿਹਾਸ ਹੀ ਲੰਮੇ ਸਮਿਆਂ ਤੋਂ ਦਰਜਾ ਕੀਤਾ ਗਿਆ ਹੈ ਅਤੇ ਸਿਰਫ਼ ਵੀਅਤਨਾਮੀ ਅਤੇ ਖ਼ਮੇਰ ਨੂੰ ਹੀ ਦਫ਼ਤਰੀ ਬੋਲੀਆਂ (ਤਰਤੀਬਵਾਰ [[ਵੀਅਤਨਾਮ]] ਅਤੇ [[ਕੰਬੋਡੀਆ]] ਵਿੱਚ) ਹੋਣ ਦਾ ਮਾਣ ਹਾਸਲ ਹੈ। ਬਾਕੀ ਦੀਆਂ ਬੋਲੀਆਂ ਘੱਟ-ਗਿਣਤੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ''[[ਐਥਨੋਲੌਗ]]'' ਮੁਤਾਬਕ ਇਹਨਾਂ ਦੀ ਗਿਣਤੀ 168 ਹੈ।
 
==ਹਵਾਲੇ==
{{ਹਵਾਲੇ}}