ਇਬੇਰੀਆਈ ਟਾਪੂਨੁਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 40:
 
'''ਇਬੇਰੀਆਈ ਟਾਪੂਨੁਮਾ''' ([[ਅਸਤੂਰੀਆਈ ਭਾਸ਼ਾ|ਅਸਤੂਰੀਆਈ]], [[ਗਲੀਸੀਆਈ ਭਾਸ਼ਾ|ਗਲੀਸੀਆਈ]], [[ਲਿਓਨੀ ਭਾਸ਼ਾ|ਲਿਓਨੀ]], [[ਮਿਰਾਂਦੀ ਭਾਸ਼ਾ|ਮਿਰਾਂਦੀ]], [[ਪੁਰਤਗਾਲੀ ਭਾਸ਼ਾ|ਪੁਰਤਗਾਲੀ]] ਅਤੇ {{lang-es|Península Ibérica}}, {{lang-ca|Península Ibèrica}}, [[ਆਰਾਗੋਨੀ ਭਾਸ਼ਾ|ਆਰਾਗੋਨੀ]] ਅਤੇ {{lang-oc|Peninsula Iberica}}, {{lang-fr|Péninsule Ibérique}}, {{lang-eu|Iberiar Penintsula}}), ਆਮ ਤੌਰ 'ਤੇ '''ਇਬੇਰੀਆ''', ਦੱਖਣ-ਪੱਛਮੀ [[ਯੂਰਪ]] ਦੇ ਠੀਕ ਸਿਰੇ 'ਤੇ ਸਥਿੱਤ ਇੱਕ [[ਟਾਪੂਨੁਮਾ]] ਹੈ ਜਿਸ ਵਿੱਚ ਅਜੋਕੇ ਖ਼ੁਦਮੁਖ਼ਤਿਆਰ ਦੇਸ਼ [[ਸਪੇਨ]], [[ਪੁਰਤਗਾਲ]], [[ਅੰਡੋਰਾ]] ਅਤੇ [[ਫ਼ਰਾਂਸ]] ਦਾ ਕੁਝ ਹਿੱਸਾ ਅਤੇ [[ਜਿਬਰਾਲਟਰ]] ਦਾ [[ਬਰਤਾਨਵੀ ਵਿਦੇਸ਼ੀ ਰਾਜਖੇਤਰ]] ਸ਼ਾਮਲ ਹਨ। ਇਹ ਤਿੰਨ ਪ੍ਰਮੁੱਖ ਦੱਖਣੀ ਯੂਰਪੀ ਟਾਪੂਨੁਮਿਆਂ—ਇਬੇਰੀਆਈ, [[ਇਤਾਲਵੀ ਟਾਪੂਨੁਮਾ|ਇਤਾਲਵੀ]] ਅਤੇ [[ਬਾਲਕਨ ਟਾਪੂਨੁਮਾ|ਬਾਲਕਨ]]—ਵਿੱਚੋਂ ਸਭ ਤੋਂ ਪੱਛਮੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਦੱਖਣ-ਪੂਰਬ ਅਤੇ ਪੂਰਬ ਵੱਲ [[ਭੂ-ਮੱਧ ਸਾਗਰ]] ਅਤੇ ਉੱਤਰ, ਪੱਛਮ ਅਤੇ ਦੱਖਣ-ਪੱਛਮ ਵੱਲ [[ਅੰਧ ਮਹਾਂਸਾਗਰ]] ਨਾਲ਼ ਲੱਗਦੀਆਂ ਹਨ। [[ਪੀਰੇਨੇ]] ਪਹਾੜ ਇਹਦੇ ਉੱਤਰ-ਪੂਰਬੀ ਸਿਰੇ 'ਤੇ ਹਨ ਜੋ ਇਹਨੂੰ ਬਾਕੀ ਦੇ ਯੂਰਪ ਤੋਂ ਅੱਡ ਕਰਦੇ ਹਨ। ਦੱਖਣ ਵੱਲ ਇਹ [[ਅਫ਼ਰੀਕਾ]] ਦੇ ਉੱਤਰੀ ਤਟ ਵੱਲ ਚਲਾ ਜਾਂਦਾ ਹੈ। ਇਹ ਯੂਰਪ ਦਾ ਦੂਜਾ ਸਭ ਤੋਂ ਵੱਡਾ ਟਾਪੂਨੁਮਾ ਹੈ ਜਿਸਦਾ ਰਕਬਾ ਲਗਭਗ ੫੮੨,੦੦੦ ਵਰਗ ਕਿਲੋਮੀਟਰ ਹੈ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਯੂਰੋਪ ਦੇ ਦੇਸ਼]]