ਇੰਟਰਨੈੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 2:
 
ਇੰਟਰਨੈੱਟ ਦੀ ਬੁਨਿਆਦ ੧੯੬੦ ਦੇ ਦਹਾਕੇ ਵਿੱਚ [[ਸੰਯੁਕਤ ਰਾਜ]] ਦੀ ਸਰਕਾਰ ਵੱਲੋਂ ਕੰਪਿਊਟਰੀ ਜਾਲਾਂ ਰਾਹੀਂ ਤਕੜੇ ਅਤੇ ਨੁਕਸ ਸਹਿਣਯੋਗ ਆਵਾਜਾਈ ਬਣਾਉਣ ਦੇ ਮਕਸਦ ਨਾਲ ਥਾਪੀ ਗਈ ਘੋਖ ਵਿੱਚ ਮੰਨੀ ਜਾਂਦੀ ਹੈ।<ref>[http://www.livinginternet.com/i/ii_ipto.htm "IPTO -- Information Processing Techniques Office"], ''The Living Internet'', Bill Stewart (ed), January 2000.</ref> ਭਾਵੇਂ ਇਸ ਕੰਮਾ ਨੇ, ਸੰਯੁਕਤ ਬਾਦਸ਼ਾਹੀ ਅਤੇ ਫ਼ਰਾਂਸ ਵਿੱਚ ਹੋ ਰਹੇ ਕੰਮ ਸਮੇਤ, ਮੋਹਰੀ ਜਾਲਾਂ ਦੀ ਸਿਰਜਣਾ ਕੀਤੀ ਪਰ ਇਹ ਇੰਟਰਨੈੱਟ ਨਹੀਂ ਸਨ। ਇਸ ਬਾਰੇ ਕੋਈ ਇੱਕ-ਮੱਤ ਨਹੀਂ ਹੈ ਕਿ ਅਜੋਕਾ ਇੰਟਰਨੈੱਟ ਕਦੋਂ ਹੋਂਦ ਵਿੱਚ ਆਇਆ ਪਰ ਕਈ ਵਾਰ ੧੯੮੦ ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਅੱਧ ਤੱਕ ਦੇ ਸਮੇਂ ਨੂੰ ਵਾਜਬ ਮੰਨਿਆ ਜਾਂਦਾ ਹੈ।<ref>[http://www.nethistory.info/History%20of%20the%20Internet/origins.html "So, who really did invent the Internet?"], Ian Peter, The Internet History Project, 2004. Retrieved 27 June 2014.</ref> ਇਸ ਸਮੇਂ ਮਗਰੋਂ ਆਉਂਦੇ ਦਹਾਕਿਆਂ ਵਿੱਚ ਇਸ ਜਾਲ਼ ਵਿੱਚ ਅਦਾਰਕ, ਨਿੱਜੀ ਅਤੇ ਮੋਬਾਈਲ ਕੰਪਿਊਟਰਾਂ ਦੀਆਂ ਪੀੜ੍ਹੀਆਂ ਜੁੜਨ ਨਾਲ਼ ਸ਼ਾਨਦਾਰ ਵਾਧਾ ਹੋਇਆ।
==ਹਵਾਲੇ==
{{ਹਵਾਲੇ}}