ਉੱਤਰੀ ਰਾਜਖੇਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 74:
'''ਉੱਤਰੀ ਰਾਜਖੇਤਰ''' (ਛੋਟਾ ਰੂਪ '''NT/ਐੱਨ.ਟੀ.''') [[ਆਸਟਰੇਲੀਆ]] ਦੇ ਮੱਧ ਅਤੇ ਮੱਧ-ਉੱਤਰੀ ਖੇਤਰ ਵਿੱਚ ਪੈਂਦਾ ਇੱਕ [[ਆਸਟਰੇਲੀਆਈ ਰਾਜ ਅਤੇ ਰਾਜਖੇਤਰ|ਸੰਘੀ ਰਾਜਖੇਤਰ]] ਹੈ। ਇਸਦੀਆਂ ਹੱਦਾਂ ਪੱਛਮ ਵੱਲ [[ਪੱਛਮੀ ਆਸਟਰੇਲੀਆ]] (੧੨੯ਵਾਂ ਪੂਰਬੀ ਰੇਖਾਂਸ਼), ਦੱਖਣ ਵੱਲ [[ਸਾਊਥ ਆਸਟਰੇਲੀਆ]] (੨੬ਵਾਂ ਅਕਸ਼ਾਂਸ਼) ਅਤੇ ਪੂਰਬ ਵੱਲ [[ਕਵੀਨਜ਼ਲੈਂਡ]] (੧੩੮ਵਾਂ ਪੂਰਬੀ ਰੇਖਾਂਸ਼) ਨਾਲ਼ ਲੱਗਦੀਆਂ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ}}