ਉੱਤਰੀ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 33:
'''ਉੱਤਰੀ ਸਮੁੰਦਰ''' [[ਅੰਧ ਮਹਾਂਸਾਗਰ]] ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜੋ [[ਸੰਯੁਕਤ ਬਾਦਸ਼ਾਹੀ]], [[ਸਕੈਂਡੀਨੇਵੀਆ]], [[ਜਰਮਨੀ]], [[ਫ਼ਰਾਂਸ]], [[ਨੀਦਰਲੈਂਡ]] ਅਤੇ [[ਬੈਲਜੀਅਮ]] ਵਿਚਕਾਰ ਸਥਿਤ ਹੈ। ਇਹ ਅੰਧ ਮਹਾਂਸਾਗਰ ਨਾਲ਼ ਦੱਖਣ ਵਿੱਚ [[ਅੰਗਰੇਜ਼ੀ ਖਾੜੀ]] ਰਾਹੀਂ ਅਤੇ ਉੱਤਰ ਵਿੱਚ [[ਨਾਰਵੇਈ ਸਮੁੰਦਰ]] ਰਾਹੀਂ ਜੁੜਿਆ ਹੋਇਆ ਹੈ। ਇਹ ੯੭੦ ਕਿ.ਮੀ. ਤੋਂ ਲੰਮਾ ਅਤੇ ੫੮੦ ਕਿ.ਮੀ. ਚੌੜਾ ਹੈ ਅਤੇ ਖੇਤਰਫਲ ਲਗਭਗ ੭੫੦,੦੦੦ ਵਰਗ ਕਿ.ਮੀ. ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਸਮੁੰਦਰਾਂ ਦੀ ਸੂਚੀ}}