ਕਾਮਾਗਾਟਾਮਾਰੂ ਬਿਰਤਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''''ਕਾਮਾਗਾਟਾਮਾਰੂ'' ਬਿਰਤਾਂਤ''' ਇੱਕ ਜਪਾਨੀ ਬੇੜੇ, ''[[ਕਾਮਾਗਾਟਾਮਾਰੂ]]'' ਦਾ ਦੁਖਾਂਤ ਵਾਕਿਆ ਹੈ ਜੋ ੧੯੧੪ ਵਿੱਚ [[ਪੰਜਾਬ ਖੇਤਰ|ਪੰਜਾਬ]], [[ਬ੍ਰਿਟਿਸ਼ ਰਾਜ|ਭਾਰਤ]] ਤੋਂ ੩੭੬ ਮੁਸਾਫ਼ਰ ਲੈ ਕੇ [[ਹਾਂਗਕਾਂਗ]], [[ਸ਼ੰਘਾਈ]], [[ਚੀਨ ਗਣਰਾਜ (੧੯੧੨-੪੯)|ਚੀਨ]] ਤੋਂ ਰਵਾਨਾ ਹੋ ਕੇ [[ਯੋਕੋਹਾਮਾ]], [[ਜਪਾਨ ਸਲਤਨਤ|ਜਪਾਨ]] ਵਿੱਚੋਂ ਲੰਘਦਿਆਂ ਹੋਇਆਂ [[ਵੈਨਕੂਵਰ]], [[ਬ੍ਰਿਟਿਸ਼ ਕੋਲੰਬੀਆ]], [[ਕੈਨੇਡਾ]] ਵੱਲ ਗਿਆ। ਇਹਨਾਂ ਵਿੱਚੋਂ ੨੪ ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ ੩੫੨ ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ 'ਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ।<ref>{{cite book|title=The Voyage of the Komagata Maru: the Sikh challenge to Canada's colour bar|year=1989|publisher=University of British Columbia Press|location=Vancouver|isbn=0-7748-0340-1|pages=81, 83}}</ref> ਮੁਸਾਫ਼ਰਾਂ ਵਿੱਚ ੩੪੦ [[ਸਿੱਖ]], ੨੪ [[ਮੁਸਲਮਾਨ]] ਅਤੇ ੧੨ [[ਹਿੰਦੂ]] ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ ੨੦ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ 'ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ [[ਸੰਯੁਕਤ ਰਾਜ]] ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ 'ਤੇ ਸਿਰਫ਼ [[ਏਸ਼ੀਆਈ ਲੋਕ|ਏਸ਼ੀਆਈ ਪ੍ਰਵਾਸੀਆਂ]] ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}