ਕਿਗਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (3) using AWB
ਛੋ clean up using AWB
ਲਾਈਨ 43:
'''ਕਿਗਾਲੀ''', ਜਿਸਦੀ ਅਬਾਦੀ ਲਗਭਗ ੧੦ ਲੱਖ (੨੦੦੯) ਹੈ, [[ਰਵਾਂਡਾ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਭੂਗੋਲਕ ਕੇਂਦਰ ਕੋਲ ਸਥਿੱਤ ਹੈ। ਇਹ ਸ਼ਹਿਰ ੧੯੬੨ ਵਿੱਚ ਅਜ਼ਾਦੀ ਵੇਲੇ ਰਾਜਧਾਨੀ ਬਣਨ ਤੋਂ ਬਾਅਦ ਰਵਾਂਡਾ ਦਾ ਆਰਥਕ, ਸੱਭਿਆਚਾਰਕ ਅਤੇ ਢੋਆ-ਢੁਆਈ ਕੇਂਦਰ ਰਿਹਾ ਹੈ। ਰਵਾਂਡਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਰਿਹਾਇਸ਼ ਅਤੇ ਦਫ਼ਤਰ ਅਤੇ ਬਾਕੀ ਸਰਕਾਰੀ ਮੰਤਰਾਲੇ ਇਸੇ ਸ਼ਹਿਰ ਵਿੱਚ ਹਨ। ਇਸ ਸ਼ਹਿਰ ਦੀਆਂ ਹੱਦਾਂ ਕਿਗਾਲੀ ਸੂਬੇ ਦੀਆਂ ਹੱਦਾਂ ਦੇ ਤੁਲ ਹਨ ਜਿਸਨੂੰ ਜਨਵਰੀ ੨੦੦੬ ਵਿੱਚ ਦੇਸ਼ ਵਿੱਚ ਸਥਾਨਕ ਸਰਕਾਰ ਮੁੜ-ਸੰਗਠਨ ਦੇ ਤਹਿਤ ਪਸਾਰਿਆ ਗਿਆ। ਇਸ ਸ਼ਹਿਰ ਦਾ ਸ਼ਹਿਰੀ ਖੇਤਰਫਲ ਨਗਰ-ਨਿਗਮ ਹੱਦਾਂ ਦਾ ਲਗਭਗ ੭੦% ਹੈ।<ref>[http://www.kigalicity.gov.rw/spip.php?article2 "Kigali at a Glace"], Official Website of Kigali City, accessed 15 August 2008</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}