ਕਿਮ ਇਲ-ਸੁੰਙ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਕਿਮ ਇਲ-ਸੁੰਗ ਨੂੰ ਕਿਮ ਇਲ-ਸੁੰਙ ’ਤੇ ਭੇਜਿਆ
ਛੋ clean up using AWB
ਲਾਈਨ 90:
'''ਕਿਮ ਇਲ-ਸੁੰਗ''' {{IPA-ko|ki.mil.s͈ɔŋ}}, ਜਾਂ '''ਕਿਮ ਇਲ ਸੋਂਗ''' (੧੫ ਅਪ੍ਰੈਲ ੧੯੧੨ – ੮ ਜੁਲਾਈ ੧੯੯੪) ੧੯੪੮ ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ ੧੯੯੪ ਵਿੱਚ ਹੋਈ ਮੌਤ ਤੱਕ [[ਉੱਤਰੀ ਕੋਰੀਆ|ਕੋਰੀਆਈ ਲੋਕਤੰਤਰੀ ਲੋਕ-ਗਣਰਾਜ]], ਜਿਹਨੂੰ ਆਮ ਤੌਰ 'ਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।<ref>{{cite web |url=http://www.dailynk.com/korean/read.php?cataId=nk00500&num=55181 |title=김일성, 쿠바의 ‘혁명영웅’ 체게바라를 만난 날 |language=Korean |date=15 April 2008 |work=DailyNK}}</ref> ਇਹ ੧੯੪੮ ਤੋਂ ੧੯੭੨ ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ੧੯੭੨ ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ ੧੯੪੯ ਤੋਂ ੧੯੯੪ ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (੧੯੪੯ ਤੋਂ ੧੯੬੬ ਤੱਕ ਚੇਅਰਮੈਨ ਅਤੇ ੧੯੬੬ ਤੋਂ ਬਾਅਦ ਜਨਰਲ ਸਕੱਤਰ) ਵੀ ਸੀ। ੧੯੫੦ ਵਿੱਚ ਇਸਨੇ [[ਦੱਖਣੀ ਕੋਰੀਆ]] ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, ੨੭ ਜੁਲਾਈ ੧੯੫੩ ਨੂੰ ਜੰਗਬੰਦੀ ਸਦਕਾ ਖਤਮ ਹੋਇਆ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}