ਕੇ ਟੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Babanwalia moved page ਕੇ੨ to ਕੇ ਟੂ over redirect
ਛੋ clean up using AWB
ਲਾਈਨ 23:
'''ਕੇ੨''' (ਜਿਹਨੂੰ '''ਛੋਗੋਰੀ'''/'''ਕ਼ੋਗੀਰ''', '''ਕੇਟੂ'''/'''ਕੇਚੂ''', ਅਤੇ '''ਗਾਡਵਿਨ-ਔਸਟਨ ਪਹਾੜਾ''' ਵੀ ਆਖਿਆ ਜਾਂਦਾ ਹੈ) [[ਮਾਊਂਟ ਐਵਰੈਸਟ]] ਮਗਰੋਂ [[ਦੁਨੀਆਂ]] ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ। ਇਹ [[ਪਾਕਿਸਤਾਨ]] ਦੇ [[ਗਿਲਗਿਤ-ਬਾਲਤਿਸਤਾਨ]] ਖੇਤਰ ਵਿੱਚ [[ਬਾਲਤਿਸਤਾਨ]] ਅਤੇ [[ਸ਼ਿਨਜਿਆਂਗ]], [[ਚੀਨ]] ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ<ref name="border_agreement">[http://www.law.fsu.edu/library/collection/LimitsinSeas/IBS085.pdf Text of border agreement between China and Pakistan]</ref> ਵਿਚਕਾਰ ਸਥਿੱਤ ਹੈ।<ref>{{cite web|url=http://www.britannica.com/EBchecked/topic/309107/K2|title=K2|publisher=Britannica.com|accessdate=2010-01-23}}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}