ਕੈਂਬਰਿਜ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 26:
|website = [http://www.cam.ac.uk www.cam.ac.uk]
|logo = [[ਤਸਵੀਰ:UniCamLogo.png|200px]]
}}
 
'''ਕੈਂਬਰਿਜ ਯੂਨੀਵਰਸਿਟੀ''' ('''Cambridge University''') ਇੰਗਲੈਂਡ ਦੇ ਕੈਂਬਰਿਜ ਸ਼ਹਿਰ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਇਹ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਦੂਜੀ ਸਭ ਤੋਂ ਪੁਰਾਣੀ ਅਤੇ ਯੂਰਪ ਵਿੱਚ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਵਰਤਮਾਨ ਸਮਾਂ ਵਿੱਚ ਇਸਦੇ ਨਾਲ 31 ਕਾਲਜ, 100 ਵਿਭਾਗ, ਫੈਕਲਟੀਜ ਅਤੇ ਸਿੰਡੀਕੇਟ ਅਤੇ 6 ਸਕੂਲ ਜੁੜੇ ਹਨ। ਇਸ ਵਿੱਚ 17000 ਵਿਦਿਆਰਥੀ ਦਾਖਲ ਹਨ, ਜਿਨ੍ਹਾਂ ਵਿੱਚ 120 ਵੱਖ ਵੱਖ ਦੇਸ਼ਾਂ ਦੇ 1000 ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ।
 
==ਹਵਾਲੇ==
{{ਹਵਾਲੇ}}