ਕੈਲੀਫ਼ੋਰਨੀਆ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਵਿਸ਼ਵ ਵਿਰਾਸਤ ਟਿਕਾਣਾ | WHS = ਕੈਲੀਫ਼ੋਰਨੀਆ ਦੀ ਖਾੜੀ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 14:
'''ਕੈਲੀਫ਼ੋਰਨੀਆ ਦੀ ਖਾੜੀ''' (ਜਿਸਨੂੰ '''ਕੋਰਤੇਸ ਸਾਗਰ''' ਜਾਂ '''ਸੰਦੂਰੀ ਸਾਗਰ'''; ਸਥਾਨਕ ਤੌਰ 'ਤੇ [[ਸਪੇਨੀ ਭਾਸ਼ਾ]] ਵਿੱਚ '''ਮਾਰ ਦੇ ਕੋਰਤੇਸ''' (Mar de Cortés) ਜਾਂ '''ਮਾਰ ਬੇਰਮੇਹੋ''' (Mar Bermejo) ਜਾਂ '''ਗੋਲਫ਼ੋ ਦੇ ਕਾਲੀਫ਼ੋਰਨੀਆ''' (Golfo de Californi)) ਪਾਣੀ ਦਾ ਇੱਕ ਪਿੰਡ ਹੈ ਜੋ ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਨੂੰ [[ਮੈਕਸੀਕੋ|ਮੈਕਸੀਕੀ]] ਮੁੱਖਦੀਪ ਤੋਂ ਵੱਖ ਕਰਦਾ ਹੈ। ਇਸਦੀਆਂ ਹੱਦਾਂ ਮੈਕਸੀਕੀ ਰਾਜਾਂ ਹੇਠਲਾ ਕੈਲੀਫ਼ੋਰਨੀਆ, ਦੱਖਣੀ ਹੇਠਲਾ ਕੈਲੀਫ਼ੋਰਨੀਆ, ਸੋਨੋਰਾ ਅਤੇ ਸਿਨਾਲੋਆ ਨਾਲ਼ ਲਗਭਗ ੪,੦੦੦ ਕਿ.ਮੀ. ਦੀ ਤਟਰੇਖਾ ਨਾਲ਼ ਲੱਗਦੀਆਂ ਹਨ। ਇਸ ਖਾੜੀ ਵਿੱਚ ਡਿੱਗਣ ਵਾਲੇ ਦਰਿਆਵਾਂ ਵਿੱਚ [[ਕੋਲੋਰਾਡੋ ਦਰਿਆ|ਕੋਲੋਰਾਡੋ]], [[ਮਾਇਓ ਦਰਿਆ|ਮਾਇਓ]], [[ਸਿਨਾਲੋਆ ਦਰਿਆ|ਸਿਨਾਲੋਆ]], [[ਸੋਨੋਰਾ ਦਰਿਆ|ਸੋਨੋਰਾ]] ਅਤੇ [[ਯਾਕੀ ਦਰਿਆ|ਯਾਕੀ]] ਸ਼ਾਮਲ ਹਨ। ਇਸਦਾ ਖੇਤਰਫਲ ਲਗਭਗ ੧੬੦,੦੦੦ ਵਰਗ ਕਿ.ਮੀ. ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਸਮੁੰਦਰਾਂ ਦੀ ਸੂਚੀ}}