ਕੋਲੰਬੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (4) using AWB
ਛੋ clean up using AWB
ਲਾਈਨ 45:
'''ਕੋਲੰਬੋ''' ([[ਸਿੰਹਾਲਾ ਭਾਸ਼ਾ|ਸਿੰਹਾਲਾ]]: '''කොළඹ''', ਉਚਾਰਨ {{IPA-all|ˈkolombo|}}; {{lang-ta|கொழும்பு}}) [[ਸ੍ਰੀਲੰਕਾ]] ਦਾ ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ, ਉਦਯੋਗਕ ਅਤੇ ਸੱਭਿਆਚਰਕ ਰਾਜਧਾਨੀ ਹੈ। ਇਹ ਸ੍ਰੀਲੰਕਾ ਦੇ ਪੱਛਮੀ ਤਟ 'ਤੇ ਦੇਸ਼ ਦੀ ਸੰਸਦੀ ਰਾਜਧਾਨੀ ਅਤੇ ਉਪ-ਨਗਰ [[ਸ੍ਰੀ ਜੈਵਰਧਨਪੁਰਾ ਕੋਟੇ]] ਨਾਲ਼ ਸਥਿੱਤ ਹੈ। ਇਹ ਦੇਸ਼ ਦੇ ਪੱਛਮੀ ਸੂਬੇ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਕੋਲੰਬੋ ਜ਼ਿਲ੍ਹੇ ਦੀ ਜ਼ਿਲ੍ਹਾਈ ਰਾਜਧਾਨੀ ਹੈ। ਕੋਲੰਬੋ ਨੂੰ ਕਈ ਵਾਰ ਦੇਸ਼ ਦੀ ਰਾਜਧਾਨੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਸ੍ਰੀ ਜੈਵਰਧਨਪੁਰਾ ਕੋਟੇ ਇਸਦਾ ਸਹਾਇਕ ਸ਼ਹਿਰ ਹੈ। ਇਹ ਇੱਕ ਵਿਅਸਤ ਅਤੇ ਚਹਿਲ-ਪਹਿਲ ਵਾਲੀ ਜਗ੍ਹਾ ਹੈ ਜੋ ਕਿ ਆਧੁਨਿਕ ਜ਼ਿੰਦਗੀ ਅਤੇ ਬਸਤੀਵਾਦੀ ਇਮਾਰਤਾਂ ਅਤੇ ਵੈਰਾਨੀ ਦਾ ਮਿਸ਼ਰਣ ਹੈ ਅਤੇ<ref name="rweb1">{{cite web |last=Jayewarden+-e |first=Mr. |title=How Colombo Derived its Name |url=http://www.rootsweb.com/~lkawgw/colombo.html |doi= |accessdate=2007-01-18}}</ref> ਜਿਸਦੀ ਸ਼ਹਿਰੀ ਹੱਦਾਂ ਵਿਚਲੀ ਅਬਾਦੀ ਲਗਭਗ ੭੫੨,੯੯੩ ਹੈ। ਇਹ ਸ੍ਰੀ ਜੈਵਰਧਨਪੁਰਾ ਕੋਟੇ ਤੋਂ ਪਹਿਲਾਂ ਸ੍ਰੀਲੰਕਾ ਦੀ ਰਾਜਾਨੀਤਕ ਰਾਜਧਾਨੀ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]