63,285
edits
ਛੋ (clean up, replaced: ਇਕ → ਇੱਕ using AWB) |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
ਕੋਹ ਕਾਫ਼ ਦੇ ਪਹਾੜੀ ਸਿਲਸਿਲੇ ਦੀ ਸਭ ਤੋਂ ਉੱਚੀ ਚੋਟੀ ਕੋਹ ਅਲਬਰਜ਼ (Mt. Elbrus) ਹੈ, ਜਿਹੜੀ 5642 ਮੀਟਰ ਉੱਚੀ ਹੈ। ਇਹ ਹਾਲੇ ਤੀਕਰ ਪੱਕੀ ਗੱਲ ਨਹੀਂ ਕਿ ਕੀ ਕੋਹ ਕਾਫ਼ ਏਸ਼ੀਆ ਵਿੱਚ ਹੈ ਜਾਂ ਯੂਰਪ ਵਿੱਚ। ਇਸ ਲਈ ਇਹ ਵੀ ਪੱਕੀ ਗੱਲ ਨਹੀਂ ਕਿ ਯੂਰਪ ਦਾ ਸਭ ਤੋਂ ਉੱਚਾ ਕੋਹ ਅਲਬਰਜ਼ ਹੈ ਜਾਂ ਐਲਪਸ ਦੇ ਸਿਲਸਿਲੇ ਦਾ [[ਮਾਊਂਟ ਬਲਾਂਕ]] ਜਿਸਦੀ ਉਚਾਈ 4806 ਮੀਟਰ ਹੈ। ਭਾਵੇਂ ਕੋਈ ਪੱਕੀ ਵਿਗਿਆਨਕ ਬੁਨਿਆਦ ਤਾਂ ਨਹੀਂ ਫਿਰ ਵੀ ਬਹੁਤੇ ਪਰਬਤ-ਆਰੋਹੀ ਕੋਹ ਅਲਬਰਜ਼ ਨੂੰ ਯੂਰਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਮੰਨਦੇ ਹਨ।<ref>http://www.peakware.com/peaks.html?pk=1059</ref>
==ਹਵਾਲੇ==
{{ਹਵਾਲੇ}}
{{ਅਧਾਰ}}
|