ਕੌਮਪ੍ਰਸਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
'''ਕੌਮਪ੍ਰਸਤੀ''' ਜਾਂ '''ਰਾਸ਼ਟਰਵਾਦ''' ਇੱਕ ਮੱਤ, ਸਿਧਾਂਤ ਜਾਂ ਸਿਆਸੀ ਵਿਚਾਰਧਾਰਾ ਹੁੰਦੀ ਹੈ ਜਿਸ ਸਦਕਾ ਇੱਕ ਇਨਸਾਨ ਆਪਣੀ [[ਕੌਮ]] ਨਾਲ਼ ਜੁੜਦਾ ਹੈ ਜਾਂ ਉਸ ਨਾਲ਼ ਆਪਣੇ-ਆਪ ਨੂੰ ਇਕਮਿਕ ਮੰਨਦਾ ਹੈ। ਕੌਮਪ੍ਰਸਤੀ ਵਿੱਚ [[ਕੌਮੀ ਪਛਾਣ]] ਸ਼ਾਮਲ ਹੁੰਦੀ ਹੈ ਅਤੇ ਇਹ ਨਾਲ਼ ਰਲ਼ਦੇ [[ਦੇਸ਼ ਭਗਤੀ]] ਜਾਂ ਵਤਨਪ੍ਰਸਤੀ ਦੇ ਸਿਧਾਂਤ ਤੋਂ ਵੱਖ ਹੁੰਦੀ ਹੈ ਜਿਸ ਵਿੱਚ ਕਿਸੇ ਦੇਸ਼ ਦੇ ਫ਼ੈਸਲਿਆਂ ਅਤੇ ਕਾਰਜਾਂ ਨੂੰ ਮਾਨਤਾ ਅਤੇ ਸਹਾਰਾ ਦੇਣ ਲਈ ਨਿੱਜੀ ਸੁਭਾਅ ਨੂੰ ਬਦਲਿਆ ਜਾਂਦਾ ਹੈ।<ref name = rothi>Rothi, Despina et al. (2005). National attachment and patriotism in a European nation: A British study. Political Psychology, 26, 135 - 155. http://doi.wiley.com/10.1111/j.1467-9221.2005.00412.x. In this paper, nationalism is termed "identity content" and patriotism "relational orientation".</ref>
 
==ਹਵਾਲੇ==
{{ਹਵਾਲੇ}}