ਕੌਮੀ ਪਾਰਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) ਛੋ added Category:ਰੱਖ ਬਾਗ਼ using HotCat |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 3:
'''ਕੌਮੀ ਪਾਰਕ''' ਜਾਂ '''ਨੈਸ਼ਨਲ ਪਾਰਕ''' ਇੱਕ ਅਜਿਹਾ [[ਪਾਰਕ]] ਹੁੰਦਾ ਹੈ ਜਿਸ ਨੂੰ [[ਰੱਖ (ਸਦਾਚਾਰ)|ਰੱਖ]] ਭਾਵ ਸਾਂਭ-ਸੰਭਾਲ਼ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਆਮ ਤੌਰ 'ਤੇ ਇਹ ਇੱਕ ਅਜਿਹੇ ਕੁਦਰਤੀ, ਅੱਧ-ਕੁਦਰਤੀ ਜਾਂ ਵਿਕਸਤ ਜਮੀਨ ਦੀ ਰਾਖਵੀਂ ਥਾਂ ਹੁੰਦੀ ਹੈ ਜਿਸਨੂੰ ਕੋਈ ਖ਼ੁਦਮੁਖ਼ਤਿਆਰ ਮੁਲਾਕ ਐਲਾਨਦਾ ਹੈ ਜਾਂ ਮਾਲਕੀ ਰੱਖਦਾ ਹੈ। ਭਾਵੇਂ ਹਰੇਕ ਦੇਸ਼ ਆਪਣੇ ਕੌਮੀ ਪਾਰਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ਼ ਮਿੱਥਦੇ ਹਨ ਪਰ ਇਸ ਪਿੱਛੇ ਇੱਕ ਸਾਂਝਾ ਖ਼ਿਆਲ ਹੁੰਦਾ ਹੈ: ਆਉਣ ਵਾਲ਼ੀਆਂ ਪੀੜੀਆਂ ਵਾਸਤੇ ਅਤੇ ਕੌਮੀ ਮਾਣ ਦੇ ਪ੍ਰਤੀਕ ਵਜੋਂ ਜੰਗਲੀ ਕੁਦਰਤ ਦੀ ਸਾਂਭ-ਸੰਭਾਲ਼<ref>Europarc Federation (eds.) 2009, Living Parks, 100 Years of National Parks in Europe, Oekom Verlag, Munchen</ref>
==ਹਵਾਲੇ==
{{ਹਵਾਲੇ}}
{{ਅਧਾਰ}}
|