ਖੜਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਸਿੱਖ using HotCat
ਛੋ clean up using AWB
ਲਾਈਨ 9:
| death_place =
| religion = [[ਸਿੱਖ]]
| occupation = [[ਸਿੱਖ ਸਾਮਰਾਜ ]] ਦਾ ਮਹਾਰਾਜਾ
| spouse =
| parents = [[ਮਹਾਰਾਜਾ ਰਣਜੀਤ ਸਿੰਘ|ਰਣਜੀਤ ਸਿੰਘ]] (ਪਿਤਾ)<br>[[ਦਾਤਾਰ ਕੌਰ ]] (ਮਾਤਾ)
| children = [[ਨੌਂਨਿਹਾਲ ਸਿੰਘ ]]
}}
'''ਮਹਾਰਾਜਾ ਖੜਕ ਸਿੰਘ''' ( 22 ਫ਼ਰਵਰੀ 1801 – 5 ਨਵੰਬਰ 1840) [[ਮਹਾਰਾਜਾ ਰਣਜੀਤ ਸਿੰਘ ]] ਤੋਂ ਬਾਅਦ ਪੰਜਾਬ ਦੇ ਮਹਾਰਾਜਾ ਸਨ। ਉਹਨਾਂ ਨੇ 1839 ਈ. ਵਿੱਚ ਸਿੰਘਾਸਨ ਸਾਂਭਿਆ।
==ਜੀਵਨ==
[[File:Kharak Singh -The history of the Sikhs Volume 1 - William Lewis M'Gregor pg 313.jpg|left|thumb|200px|ਖੜਕ ਸਿੰਘ]]
ਖੜਕ ਸਿੰਘ [[ਮਹਾਰਾਜਾ ਰਣਜੀਤ ਸਿੰਘ]] ਅਤੇ [[ਦਾਤਾਰ ਕੌਰ]] ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਦਾ ਜਨਮ 9 ਫ਼ਰਵਰੀ 1801 ਈ. ਵਿੱਚ ਹੋਇਆ। 1812 ਈ. ਵਿੱਚ ਉਸਨੂੰ ਜੰਮੂ ਦੀ ਜਾਗੀਰ ਸੌਪੀ ਗਈ। ਉਸਨੂੰ 20 ਜੂਨ 1839 ਈ. ਵਿੱਚ ਰਣਜੀਤ ਸਿੰਘ ਦਾ ਉੱਤਰਾਧਿਕਾਰੀ, ਟਿੱਕਾ ਸਾਹਿਬ ਬਹਾਦੁਰ, ਬਣਾਇਆ ਗਇਆ। ਉਹ 1 ਸਤੰਬਰ 1839 ਨੂੰ ਮਹਾਰਾਜਾ ਬਣਿਆ।
 
ਉਸਨੂੰ 8 ਅਕਤੂਬਰ 1839 ਈ. ਨੂੰ ਗੱਦੀ ਤੋਂ ਉਤਾਰਿਆ ਗਇਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਇਆ। ਉਸਦੀ ਥਾਂ ਉਸਦੇ ਪੁੱਤਰ [[ਨੌਨਿਹਾਲ ਸਿੰਘ ]] ਨੂੰ ਨਵਾਂ ਮਹਾਰਾਜਾ ਬਣਾਇਆ ਗਇਆ। ਖੜਕ ਸਿੰਘ ਨੂੰ ਕੈਦ ਵਿੱਚ ਸੁੱਟ ਦਿੱਤਾ ਗਇਆ ਅਤੇ ਇੱਥੇ ਉਸਦੀ 5 ਨਵੰਬਰ 1840 ਨੂੰ ਮੌਤ ਹੋ ਗਈ।
 
==ਹਵਾਲੇ==
{{ਹਵਾਲੇ}}