ਗਨੂ ਜਨਰਲ ਪਬਲਿਕ ਲਸੰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 18:
'''ਗਨੂ ਜਨਰਲ ਪਬਲਿਕ ਲਸੰਸ''' ('''GNU GPL''' ਜਾਂ '''GPL''') ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ<ref name=widelyused>{{cite web|url=http://www.blackducksoftware.com/resources/data/top-20-open-source-licenses |title=Top 20 Open Source Licenses |publisher=[[Black Duck Software]]|accessdate=19 ਮਾਰਚ 2014}}</ref> ਇਕ [[ਆਜ਼ਾਦ ਸਾਫ਼ਟਵੇਅਰ ਲਸੰਸ]] ਹੈ ਜਿਹੜਾ ਵਰਤੋਂਕਾਰਾਂ (ਸਖ਼ਸਾਂ, ਕੰਪਨੀਆਂ ਆਦਿ) ਨੂੰ ਉਸ ਸਾਫ਼ਟਵੇਅਰ ਨੂੰ ਵਰਤਣ, ਪੜ੍ਹਨ, ਵੰਡਣ ਅਤੇ ਤਬਦੀਲੀਆਂ ਕਰਨ ਦੀ ਅਜ਼ਾਦੀ ਦਿੰਦਾ ਹੈ। ਸਫ਼ਟਵੇਅਰ ਜੋ ਇਹ ਸਾਰੇ ਹੱਕ ਦਿੰਦਾ ਹੈ, [[ਆਜ਼ਾਦ ਸਾਫ਼ਟਵੇਅਰ]] ਕਹਾਉਂਦਾ ਹੈ। ਇਹ ਲਸੰਸ ਮੂਲ ਤੌਰ ’ਤੇ [[ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ]] ਦੇ ਰਿਚਰਡ ਸਟਾਲਮਨ ਦੁਆਰਾ [[ਗਨੂ ਪ੍ਰਾਜੈਕਟ]] ਵਾਸਤੇ ਲਿਖਿਆ ਗਿਆ ਸੀ।
 
==ਹਵਾਲੇ==
{{ਹਵਾਲੇ}}
 
[[Categoryਸ਼੍ਰੇਣੀ:ਲਸੰਸ]]
[[Categoryਸ਼੍ਰੇਣੀ:ਸਾਫ਼ਟਵੇਅਰ ਲਸੰਸ]]