ਗਬਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 74:
'''ਗਬਾਨ''' ([[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]: ਗਾਬੋਂ), ਅਧਿਕਾਰਕ ਤੌਰ 'ਤੇ '''ਗਬਾਨੀ ਗਣਰਾਜ''' ({{lang-fr|République Gabonaise}}) ਮੱਧ [[ਅਫ਼ਰੀਕਾ]] ਦੇ ਪੱਛਮੀ ਤਟ ਉੱਤੇ ਸਥਿੱਤ ਇੱਕ ਖ਼ੁਦਮੁਖਤਿਆਰ ਦੇਸ਼ ਹੈ ਜੋ ਭੂ-ਮੱਧ ਰੇਖਾ ਉੱਤੇ ਪੈਂਦਾ ਹੈ। ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ [[ਭੂ-ਮੱਧ ਰੇਖਾਈ ਗਿਨੀ]], ਉੱਤਰ ਵੱਲ [[ਕੈਮਰੂਨ]], ਪੂਰਬ ਅਤੇ ਦੱਖਣ ਵੱਲ [[ਕਾਂਗੋ ਗਣਰਾਜ]] ਅਤੇ ਪੱਛਮ ਵੱਲ [[ਅੰਧ ਮਹਾਂਸਾਗਰ]] ਦੀ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ਲਗਭਗ ੨੭੦,੦੦੦ ਵਰਗ ਕਿ.ਮੀ. ਹੈ ਅਤੇ ਅਬਾਦੀ ੧੫ ਲੱਖ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਬਰਵਿਲ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਫ਼ਰੀਕਾ ਦੇ ਦੇਸ਼}}
{{ਅਧਾਰ}}