ਗਾਡ ਸੇਵ ਦ ਕਵੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
 
ਲਾਈਨ 35:
"'''ਗਾਡ ਸੇਵ ਦ ਕਵੀਨ'''" ਭਾਵ '''ਰੱਬ ਰਾਣੀ ਦੀ ਰੱਖਿਆ ਕਰੇ'''<ref>{{cite web | url=http://www.pch.gc.ca/eng/1287080671090/1297281960931 | title=Royal anthem "God Save The Queen" | publisher=Canadian Heritage | accessdate=18 ਫਰਵਰੀ 2012}}</ref> (ਜਾਂ "'''ਗੌਡ ਸੇਵ ਦ ਕਿੰਗ'''") ਇੱਕ [[ਰਾਸ਼ਟਰੀ ਗੀਤ]] ਹੈ ਜੋ ਬਹੁਰ ਸਾਰੇ ਰਾਸ਼ਟਰਮੰਡਲ ਬਾਦਸ਼ਾਹਤਾਂ, ਉਹਨਾਂ ਦੇ ਰਾਜਖੇਤਰਾਂ ਅਤੇ ਬਰਤਾਨਵੀ ਮੁਕਟ ਮੁਥਾਜ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ।<ref>{{cite web| title=Isle of Man| publisher=nationalanthems.info| url=http://www.nationalanthems.info/im.htm| accessdate=17 August 2010}}</ref> ਇਸਦੇ ਸ਼ਬਦ ਅਤੇ ਸਿਰਲੇਖ ਵਰਤਮਾਨ ਸ਼ਾਸਕ ਦੇ ਲਿੰਗ ਮੁਤਾਬਕ ਬਦਲੇ ਜਾਂਦੇ ਹਨ ਜਿਵੇਂ ਕਿ "ਕਵੀਨ" ਦੀ ਥਾਂ "ਕਿੰਗ", "ਸ਼ੀ" ਦੀ ਥਾਂ "ਹੀ" ਆਦਿ, ਜਦੋਂ ਸ਼ਾਸਕ ਮਹਾਰਾਜਾ ਹੁੰਦਾ ਹੈ। ਇਸ ਦਾ ਲੇਖਕ ਨਾਮਲੂਮ ਹੈ ਪਰ ਕਈ ਵਾਰ 1619 ਵਿੱਚ ਜਾਨ ਬੁੱਲ ਨੂੰ ਇਸਦਾ ਰਚਨਾਕਾਰ ਮੰਨਿਆ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}