ਗਿਆਨ ਸਿੰਘ ਰਾੜੇਵਾਲਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 19:
ਰਾੜੇਵਾਲਾ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਰਾੜਾ (ਹੁਣ ਜ਼ਿਲ੍ਹਾ ਲੁਧਿਆਣਾ) ਵਿਖੇ 16 ਦਸੰਬਰ ਨੂੰ 1901 ਨੂੰ ਹੋਇਆ ਸੀ। ਉਹ ਰਤਨ ਸਿੰਘ ਭੰਗੂ,(ਪੰਥ ਪ੍ਰਕਾਸ਼ ਦਾ ਲੇਖਕ) ਦੇ ਘਰਾਣੇ ਵਿਚੋਂ ਸੀ। ਉਸਨੇ ਪਟਿਆਲਾ ਵਿੱਚ ਪੜ੍ਹਾਈ ਕੀਤੀ ਅਤੇ [[ਮਹਿੰਦਰਾ ਕਾਲਜ]] ਤੋਂ 1924 ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਹ ਪਟਿਆਲਾ ਦੇ ਸ਼ਾਹੀ ਰਾਜ ਦੀ ਅਦਾਲਤੀ ਸੇਵਾ ਵਿਚ ਸ਼ਾਮਲ ਹੋਏ। ਬਾਅਦ ਵਿਚ, ਉਹ ਪਟਿਆਲਾ ਸਟੇਟ ਦੀ ਹਾਈ ਕੋਰਟ ਦੇ ਜੱਜ ਬਣ ਗਏ।
ਆਜ਼ਾਦ ਭਾਰਤ ਵਿਚ ਰਿਆਸਤਾਂ ਖਤਮ ਕਰਨ ਦੇ ਫੈਸਲੇ ਅਨੁਸਾਰ 15 ਜੁਲਾਈ 1948 ਨੂੰ ਪਟਿਆਲਾ ਅਤੇ ਸੱਤ ਹੋਰ ਰਿਆਸਤਾਂ - ਨਾਭਾ, ਸੰਗਰੂਰ, ਫ਼ਰੀਦਕੋਟ, ਕਪੂਰਥਲਾ, ਮਾਲੇਰਕੋਟਲਾ, ਨਾਲਾਗੜ੍ਹ ਤੇ ਕਲਸੀਆ - ਮਿਲਾ ਕੇ '[[ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ]]' (ਪੈਪਸੂ) ਕਾਇਮ ਕੀਤਾ ਗਿਆ ਸੀ। ਇਸਦੀ ਰਾਜਧਾਨੀ ਪਟਿਆਲਾ ਰੱਖੀ ਅਤੇ ਗਈ ਮਹਾਰਾਜਾ ਪਟਿਆਲਾ, ਯਾਦਵਿੰਦਰ ਸਿੰਘ ਨੂੰ ਰਾਜਪ੍ਰਮੁੱਖ ਥਾਪਿਆ ਗਿਆ ਸੀ।
ਗਿਆਨ ਸਿੰਘ ਜਦੋਂ ਅਜੇ ਪਟਿਆਲਾ ਰਾਜ ਦੀ ਸੇਵਾ ਵਿੱਚ ਅਜੇ ਵੀ ਸੀ ਨਵੰਬਰ 1949 ਤੋਂ ਮਈ 1951 ਤੱਕ ਪੈਪਸੂ ਦੇ ਪ੍ਰੀਮੀਅਰ ਦੇ ਤੌਰ ਤੇ ਸੇਵਾ ਕੀਤੀ। ਬਾਅਦ ਵਿਚ, ਉਹ ਸਰਗਰਮ ਰਾਜਨੀਤੀ ਵਿੱਚ ਸ਼ਾਮਲ ਹੋ ਗਏ ਅਤੇ 1951 ਦੀ ਚੋਣ ਇੱਕ ਸੁਤੰਤਰ ਉਮੀਦਵਾਰ ਦੇ ਤੌਰ ਤੇ ਪਾਇਲ ਹਲਕੇ ਤੋਂ ਲੜਕੇ ਪੈਪਸੂ ਵਿਧਾਨ ਸਭਾ ਲਈ ਚੁਣੇ ਗਏ। ਸੰਯੁਕਤ ਫਰੰਟ ਮੰਤਰਾਲੇ ਵਿਚ ਉਹ ਕਿਸੇ ਵੀ ਰਾਜ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ।
 
==ਹਵਾਲੇ==
{{ਹਵਾਲੇ}}