63,285
edits
Radiomiles (ਗੱਲ-ਬਾਤ | ਯੋਗਦਾਨ) (ਨ) |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
ਗਿੰਪ ਦੀ ਸ਼ੁਰੂਆਤ 1995 ਵਿੱਚ ਦੋ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਕੂਲ ਪ੍ਰਾਜੈਕਟ ਵਜੋਂ ਹੋਈ ਸੀ ਅਤੇ ਹੁਣ ਇਹ ਇੱਕ ਪੂਰਨ ਸਾਫ਼ਟਵੇਅਰ ਹੈ। ਜੋ ਕਿ ਲਿਨਕਸ ਦੇ ਸਾਰੇ ਰੂਪਾਂ, [[ਮਾਈਕ੍ਰੋਸਾਫ਼ਟ ਵਿੰਡੋਜ਼]] ਅਤੇ ਮੈਕ [[OS X]] ਦੇ ਹਾਲੀਆ ਰਿਲੀਜ਼ਾਂ ਲਈ ਉਪਲਬਧ ਹੈ।<ref name="No Starch Press"/> ਇਹ [[ਗਨੂ ਜਨਰਲ ਪਬਲਿਕ ਲਾਇਸੰਸ|GPLv3+]] ਲਾਇਸੰਸ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਹਰ ਕੋਈ ਵਰਤ, ਅਤੇ ਤਬਦੀਲੀਆਂ ਕਰ ਕੇ ਅੱਗੇ ਵੰਡ ਸਕਦਾ ਹੈ।<ref name="No Starch Press">{{cite book|last1=Lecarme|first1=Olivier|last2=Delvare|first2=Karine|title=The Book of GIMP: A Complete Guide to Nearly Everything|publisher=No Starch Press|isbn=1593273835|edition=1 edition}}</ref>
==ਹਵਾਲੇ==
{{ਹਵਾਲੇ}}
[[
|