ਗੁਆਟੇਮਾਲਾ ਘਰੇਲੂ ਯੁੱਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 63:
'''ਗੁਆਟੇਮਾਲਾ ਘਰੇਲੂ ਯੁੱਧ''' 1960 ਤੋਂ 1996 ਤੱਕ ਚਲਿਆ। ਇਹ ਜਿਆਦਾਤਰ ਗੁਆਟੇਮਾਲਾ ਦੀ ਸਰਕਾਰ ਅਤੇ ਵੱਖ-ਵੱਖ ਖੱਬੇਪੱਖੀ ਬਾਗੀ ਗਰੁੱਪਾਂ ਵਿਚਕਾਰ ਲੜੀ ਗਈ। ਖੱਬੇਪੱਖੀਆਂ ਨੂੰ ਦੇਸੀ ਮਾਯਾਨ ਲੋਕਾਂ ਦੀ ਅਤੇ ਲਾਦੀਨੋ ਕਿਸਾਨਾਂ ਦੀ ਹਮਾਇਤ ਸੀ, ਜੋ ਮਿਲ ਕੇ ਕੁੱਲ ਦਿਹਾਤੀ ਗਰੀਬ ਸਨ। ਸਿਵਲ ਜੰਗ ਦੇ ਦੌਰਾਨ ਗੁਆਟੇਮਾਲਾ ਦੀ ਮਾਯਾਨ ਆਬਾਦੀ ਦੀ ਨਸਲਕੁਸ਼ੀ ਲਈ ਅਤੇ ਨਾਗਰਿਕਾਂ ਦੇ ਖਿਲਾਫ ਵਿਆਪਕ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਲਈ ਗੁਆਟੇਮਾਲਾ ਦੇ ਸਰਕਾਰੀ ਹਥਿਆਰਬੰਦ ਬਲਾਂ ਦੀ ਘੋਰ ਨਿੰਦਾ ਹੁੰਦੀ ਹੈ।
 
==ਹਵਾਲੇ==
{{ਹਵਾਲੇ}}