ਘਰਕੀਣ: ਰੀਵਿਜ਼ਨਾਂ ਵਿਚ ਫ਼ਰਕ

21 bytes added ,  8 ਸਾਲ ਪਹਿਲਾਂ
ਛੋ
clean up using AWB
("{{Taxobox | image = Ammophila sabulosa01.jpg | image_width = 240px | image_caption = ''ਐਮੋਫੀਲਾ ਸਬੁਲੋਸਾ'' | name = ਸਪੀ..." ਨਾਲ਼ ਸਫ਼ਾ ਬਣਾਇਆ)
 
ਛੋ (clean up using AWB)
==ਪ੍ਰੌੜ੍ਹ ਘਰਘੀਣ==
‘ਘਰਘੀਣਾਂ’ ਦੇ ਪ੍ਰੌੜ੍ਹ ਛੇਤੀ ਕੀਤਿਆਂ ਕਿਸੇ ਨੂੰ ਡੰਗ ਨਹੀਂ ਮਾਰਦੇ। ਜੇ ਕਰ ਬਹੁਤਾ ਤੰਗ ਹੋਣ ਉੱਤੇ ਡੰਗ ਮਾਰ ਵੀ ਦੇਣ ਤਾਂ ਵੀ ਇਨ੍ਹਾਂ ਦੇ ਡੰਗ ਨਾਲ ਬਹੁਤੀ ਪੀੜ ਨਹੀਂ ਹੁੰਦੀ। ਇਹ ਡੰਗ ਆਪਣੇ ਅੰਡੇ ਦੇਣ ਵਾਲੇ ਅੰਗ ਨਾਲ ਹੀ ਮਾਰਦੀਆਂ ਹਨ। ਪ੍ਰੌੜ੍ਹ ਘਰਘੀਣਾਂ ਫੁੱਲਾਂ ਦਾ ਰਸ ਤੇ ਤੇਲੇ ਦਾ ਸੁੱਟਿਆ ਹੋਇਆ ਮਿੱਠਾ ਪਦਾਰਥ ਪੀ ਕੇ ਗੁਜ਼ਾਰਾ ਕਰਦੀਆਂ ਹਨ।
==ਹਵਾਲੇ==
{{ਅੰਤਕਾ}}
{{ਹਵਾਲੇ}}
{{ਕੀਟ}}
 
[[ਸ਼੍ਰੇਣੀ:ਜੀਵ ਵਿਗਿਆਨ]]
63,285

edits