"ਘੁਲਣਸ਼ੀਲਤਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
 
'''ਘੁਲਣਸ਼ੀਲਤਾ''' ''[[ਘੋਲ|ਸਲਿਊਟ]]'' ਨਾਮਕ ਕਿਸੇ [[ਠੋਸ ਪਦਾਰਥ|ਠੋਸ]], [[ਤਰਲ ਪਦਾਰਥ|ਤਰਲ]] ਜਾਂ [[ਗੈਸ|ਗੈਸੀ]] [[ਰਸਾਇਣਕ ਪਦਾਰਥ]] ਦਾ ਕਿਸੇ ਠੋਸ, ਤਰਲ ਜਾਂ ਗੈਸੀ [[ਘੋਲੂ]] ਵਿੱਚ [[ਦ੍ਰਵੀਕਰਨ|ਘੁਲ]] ਕੇ ਇੱਕ ਹਮਜਿਨਸ ਘੋਲ ਬਣਾਉਣ ਦੇ ਗੁਣ ਨੂੰ ਆਖਿਆ ਜਾਂਦਾ ਹੈ। ਕਿਸੇ ਪਦਾਰਥ ਦੀ ਘੁਲਣਸ਼ੀਲਤਾ ਘੁਲਣ ਵਾਲ਼ੇ ਅਤੇ ਘੋਲਣ ਵਾਲ਼ੇ ਦੇ ਭੌਤਿਕ ਅਤੇ ਰਸਾਇਣਕ ਲੱਛਣਾਂ ਉੱਤੇ ਅਤੇ ਨਾਲ਼ ਹੀ ਘੋਲ ਦੇ ਤਾਪਮਾਨ, ਦਬਾਅ ਅਤੇ ਪੀ.ਐੱਚ. ਉੱਤੇ ਨਿਰਭਰ ਕਰਦੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]