ਚੌਧਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''ਚੌਧਰ''' ਜਾਂ '''ਪ੍ਰਧਾਨਤਾ''' ({{Lang-en|Hegemony}} ''ਹੈਜੀਮਨੀ''; {{IPAc-en|UK|h|ɨ|ˈ|ɡ|ɛ|m|ən|i}}, {{IPAc-en|us|h|ɨ|ˈ|dʒ|ɛ|m|ən|i}};<ref>{{cite web|title=Hegemony|year=2014|work=Oxford Advanced American Dictionary|publisher=Dictionary.com, LLC|url=http://oaadonline.oxfordlearnersdictionaries.com/dictionary/hegemony}}</ref><ref>{{cite web|title=Hegemony|year=2014|work=Merriam-Webster Online|publisher=Merriam-Webster, Inc.|url=http://www.merriam-webster.com/dictionary/hegemony}}</ref><ref>{{cite web|title=Hegemony|year=2014|work=American Heritage Dictionary|publisher=Houghton Mifflin Harcourt|url=http://www.ahdictionary.com/word/search.html?q=hegemony&submit.x=22&submit.y=22}}</ref> {{lang-el|ἡγεμονία ''hēgemonía''}}, "ਅਗਵਾਈ" ਅਤੇ "ਹਕੂਮਤ") ਇੱਕ ਪਰੋਖ ਕਿਸਮ ਦੀ ਸਰਕਾਰ ਅਤੇ ਸ਼ਾਹੀ ਬੋਲਬਾਲੇ ਨੂੰ ਕਹਿੰਦੇ ਹਨ ਜਿਸ ਵਿੱਚ ''ਚੌਧਰੀ'' ਜਾਂ ''ਪ੍ਰਧਾਨ'' (ਆਗੂ ਮੁਲਕ) ਭੂ-ਸਿਆਸੀ ਤੌਰ 'ਤੇ ਆਪਣੇ ਤੋਂ ਹੇਠਲੇ ਮੁਲਕਾਂ 'ਤੇ ਪ੍ਰਤੱਖ ਫ਼ੌਜੀ ਤਾਕਤ ਦੀ ਬਜਾਏ ਤਾਕਤ ਦੇ ਸੰਕੇਤਕ ਸਾਧਨਾਂ ਰਾਹੀਂ ਜਾਂ ਰੋਹਬ ਅਤੇ ਜਬਰ ਦੀ ਘੁਰਕੀ ਨਾਲ਼ ਰਾਜ ਕਰਦਾ ਹੈ।<ref name="RossHassig">{{cite book |first=Ross |last=Hassig |title=Mexico and the Spanish Conquest |year=1994 |location=New York |publisher=Longman |pages=23–24 |isbn=0-582-06828-2 }}</ref> [[ਪੁਰਾਤਨ ਯੂਨਾਨ]] (੮ਵੀਂ ਸਦੀ ਈਸਾ ਪੂਰਵ – ੬ਵੀਂ ਸਦੀ ਈਸਵੀ) ਵਿੱਚ ''ਹੈਜੀਮਨੀ'' ਤੋਂ ਭਾਵ ਇੱਕ ਸ਼ਹਿਰੀ ਰਾਜ ਦਾ ਦੂਜੇ ਸ਼ਹਿਰੀ ਰਾਜਾਂ ਉਤਲੇ ਸਿਆਸੀ ਅਤੇ ਫ਼ੌਜੀ ਬੋਲਬਾਲੇ ਤੋਂ ਸੀ।<ref name="TheColumbia">{{cite book |title=The Columbia Encyclopedia|edition=Fifth|year=1994|location=New York |publisher=Columbia University Press |isbn=0-231-08098-0|editor-first=Barbara A.|editor-last=Chernow|editor2-first=George A.|editor2-last=Vallasi |page=1215 }}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਸਰਕਾਰ ਦੇ ਰੂਪ]]