ਛਿਲਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਛਿਲਾ''' ਵੰਸ਼ ਵਾਧੇ ਵਿੱਚ ਮਾਨਵ ਦਾ ਬੱਚਾ ਇੰਨਾ ਮੁਹਤਾਜ ਹੈ ਕਿ ਜਨਮ ਤ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
'''ਛਿਲਾ''' ਵੰਸ਼ ਵਾਧੇ ਵਿੱਚ ਮਾਨਵ ਦਾ ਬੱਚਾ ਇੰਨਾ ਮੁਹਤਾਜ ਹੈ ਕਿ ਜਨਮ ਤੋਂ ਬਾਅਦ ਮਨੁੱਖ ਦਾ ਬੱਚਾ ਪੂਰਨ ਤੌਰ ’ਤੇ ਵੱਡਿਆਂ ’ਤੇ ਨਿਰਭਰ ਹੁੰਦਾ ਹੈ ਅਤੇ ਬੱਚੇ ਦੇ ਜਨਮ ਬਾਅਦ ਪ੍ਰਵਸਤ ਦੇ 40 ਦਿਨਾਂ ਜਾਂ ਸਵਾ ਮਹੀਨਾ '''ਛਿਲਾ''' ਕਹਾਉਂਦਾ ਹੈ ਅਤੇ ਵਿਦੇਸ਼ਾਂ ਵਿੱਚ ਪੋਸਟ ਡਿਲਵਰੀ ਫੋਰਟੀ ਡੇਜ਼। ਛਿਲਾ ਨਾ ਸਿਰਫ਼ ਇੱਕ ਸਮਾਜਿਕ ਰਸਮ ਹੈ ਸਗੋਂ ਇੱਕ ਅਹਿਮ ਕ੍ਰਿਆ ਹੈ ਔਰਤ ਲਈ। ਜਣੇਪੇ ਮਗਰੋਂ ਮੁੜ ਔਰਤ ਨੂੰ ਮਾਹਵਾਰੀ ਆਉਣ ਦਾ ਸਮਾਂ ਹੋਣ ਜਾ ਰਿਹਾ ਹੁੰਦਾ ਹੈ ਅਤੇ ਨਵੇਂ ਜੀਵਨ ਵਿੱਚ ਪੈਰ ਧਰਨ ਜਾ ਰਹੀ ਹੁੰਦੀ ਹੈ।<ref>{{cite web|author=John Marshall / Jaya Tirtha Charan Dasa |url=http://www.hknet.org.nz/asaucham-info.htm |title=GUIDE TO RITUAL IMPURITY - What to do at the junctions of birth and death |publisher=Hknet.org.nz |date= |accessdate=2014-02-02}}</ref>
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰਿਵਾਜ]]