ਜਫ਼ਰ ਪਨਾਹੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਜਫਰ ਪਨਾਹੀ to ਜਫ਼ਰ ਪਨਾਹੀ over redirect
ਛੋ clean up using AWB
ਲਾਈਨ 27:
 
'''ਜਫਰ ਪਨਾਹੀ''' ({{lang-fa| جعفر پناهی }}; ਜਨਮ: 11 ਜੁਲਾਈ 1960) [[ਇਰਾਨੀ ਲੋਕ|ਇਰਾਨੀ]] [[ਫਿਲਮ ਡਾਇਰੈਕਟਰ]], [[ਪਟਕਥਾ ਲੇਖਕ]], ਅਤੇ [[ਫਿਲਮ ਸੰਪਾਦਕ]] ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: '[[ਦਿਸ ਇਜ਼ ਨੋਟ ਏ ਫਿਲਮ]]’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ। <ref>[http://punjabitribuneonline.com/2011/10/%E0%A8%87%E0%A8%B0%E0%A8%BE%E0%A8%A8%E0%A9%80-%E0%A8%AB%E0%A8%BF%E0%A8%B2%E0%A8%AE%E0%A8%B8%E0%A8%BE%E0%A9%9B-%E0%A9%9B%E0%A8%AB%E0%A8%B0-%E0%A8%AA%E0%A8%A8%E0%A8%BE%E0%A8%B9%E0%A9%80-%E0%A8%A6/ ਇਰਾਨੀ ਫਿਲਮਸਾਜ਼ ਜ਼ਫਰ ਪਨਾਹੀ ਦੀ ਸਜ਼ਾ ਬਰਕਰਾਰ]</ref>
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}