ਜਮੈਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Removing szl,zh,pl,eu,ig,bs,ang,uz,es,lij,oc,srn,hu,pdc,sw,sq,am,crh,ia,ga,my,kw,nl,ar,pt,eo,yi,su,sr,ckb,fi,uk,jbo,be-x-old,sah,frp,sco,az,hr,bm,lmo,bpy,da,an,dv,vec,pms,als,nah,lez,arz,he,be,frr,yo,it,hif,ps,ay,ja,ml,mrj,vi,zh-yue,wo,sa,hsb,pi...
ਛੋ clean up using AWB
ਲਾਈਨ 74:
'''ਜਮੈਕਾ''' ਕੈਰੀਬਿਆਈ ਸਾਗਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦਾ ਚੌਥਾ ਸਭ ਤੋਂ ਵੱਡਾ ਟਾਪੂਨੁਮਾ ਦੇਸ਼ ਹੈ,<ref>{{cite web|author=Česky |url=http://en.wikipedia.org/wiki/Greater_Antilles |title=Greater Antilles - Wikipedia, the free encyclopedia |publisher=En.wikipedia.org |date=2005-07-01 |accessdate=2012-08-06}}</ref> ਜਿਸਦੀ ਲੰਬਾਈ ੨੩੪ ਕਿ.ਮੀ., ਚੌੜਾਈ ੮੦ ਕਿ.ਮੀ. ਅਤੇ ਖੇਤਰਫਲ ੧੦,੯੯੦ ਵਰਗ ਕਿ.ਮੀ. ਹੈ। ਇਹ ਕੈਰੀਬਿਆਈ ਸਾਗਰ ਵਿੱਚ [[ਕਿਊਬਾ]] ਤੋਂ ੧੪੫ ਕਿ.ਮੀ. ਦੱਖਣ ਵੱਲ ਅਤੇ ਹਿਸਪਾਨਿਓਲਾ ਟਾਪੂ (ਜਿਸ ਉੱਤੇ [[ਹੈਤੀ]] ਅਤੇ [[ਡੋਮਿਨਿਕਾਈ ਗਣਰਾਜ]] ਵਸੇ ਹੋਏ ਹਨ) ਤੋਂ ੧੯੧ ਕਿ.ਮੀ. ਪੱਛਮ ਵੱਲ ਸਥਿੱਤ ਹੈ। ਇਹ ਕੈਰੀਬਿਆਈ ਖੇਤਰ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ।<ref>{{cite web|url=http://www.aneki.com/countries2.php?t=Largest_Countries_in_the_Caribbean&table=fb5&places=2&unit=*&order=desc&dependency=independent&number=5&cntdn=n&r=-201-202-203-204-205-206-207-208-209-210-211-212-116-214-215-216-217-218-219-220&c=caribbean&measures=Country--Total%20Area%20(sq%20km)&units=*--*&decimals=*--* |title=Top 5 Largest Countries in the Caribbean |publisher=Aneki.com |date= |accessdate=2012-08-06}}</ref> ਸਥਾਨਕ ਅਰਾਵਾਕੀ ਬੋਲਣ ਵਾਲੇ ਤਾਈਨੋ ਲੋਕਾਂ ਵਿੱਚ ਇਸਦਾ ਨਾਂ ''Xaymaca'',<ref>In [[Spanish orthography#Orthography|Old Spanish orthography]], meaning it began with a "[[ʃ|sh]]" sound.</ref> ਸੀ ਜਿਸਦਾ ਮਤਲਬ ਹੈ "ਜੰਗਲਾਂ ਅਤੇ ਪਾਣੀਆਂ ਦੀ ਧਰਤੀ" ਜਾਂ "ਬਸੰਤ ਦੀ ਧਰਤੀ"।<ref name=taino>{{cite web|url=http://www.uctp.org/VocesIndigena.html |archiveurl=http://web.archive.org/web/20071016055722/http://www.uctp.org/VocesIndigena.html |archivedate=2007-10-16 |title= Taíno Dictionary |publisher= The United Confederation of Taíno People |accessdate=2007-10-18|language=Spanish}}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਉੱਤਰੀ ਅਮਰੀਕਾ ਦੇ ਦੇਸ਼}}