ਜਾਰਜ ਵਾਸ਼ਿੰਗਟਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 57:
ਜਾਰਜ ਵਾਸ਼ਿੰਗਟਨ ਬਾਰੇ ਵਿੱਚ ਇੱਕ ਪ੍ਰਚੱਲਤ ਪਰ ਝੂਠੀ ਕਹਾਣੀ ਹੈ ਕਿ ਇੱਕ ਵਾਰ ਉਨ੍ਹਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੇ ਚੈਰੀ ਦੇ ਰੁੱਖ ਨੂੰ ਕੱਟ ਦਿੱਤਾ। ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਤਾਂ ਉਨ੍ਹਾਂ ਨੇ ਝੂਠ ਨਹੀਂ ਕਿਹਾ ਅਤੇ ਸੱਚ-ਸੱਚ ਦੱਸ ਦਿੱਤਾ ਕਿ ਦਰਖ਼ਤ ਉਨ੍ਹਾਂ ਨੇ ਹੀ ਕੱਟਿਆ ਹੈ। ਇਹ ਕਹਾਣੀ ਇਹ ਦੱਸਣ ਲਈ ਦੱਸੀ ਜਾਂਦੀ ਹੈ ਕਿ ਵਾਸ਼ਿੰਗਟਨ ਕਿੰਨੇ ਈਮਾਨਦਾਰ ਸਨ। ਪਰ ਮਜ਼ੇਦਾਰ ਗੱਲ ਇਹ ਹੈ ਕਿ ਇਹ ਕਹਾਣੀ ਈਮਾਨਦਾਰ (ਸੱਚ) ਨਹੀਂ ਹੈ ਅਤੇ ਇਹ ਪਾਰਸਨ ਵੀਮਸ ਨੇ ਘੜੀ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}