ਜਾਰਜਟਾਊਨ, ਗੁਇਆਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (3) using AWB
ਛੋ clean up using AWB
ਲਾਈਨ 122:
'''ਜਾਰਜਟਾਊਨ''', ਅੰਦਾਜ਼ਤਨ ਅਬਾਦੀ ੨੩੯,੨੨੭ (੨੦੦੨ ਗੁਇਆਨਾ ਮਰਦਮਸ਼ੁਮਾਰੀ), [[ਗੁਇਆਨਾ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਮੇਰਾਰਾ-ਮਾਹਾਈਕਾ ਖੇਤਰ ਵਿੱਚ ਸਥਿੱਤ ਹੈ। ਇਹ [[ਅੰਧ ਮਹਾਂਸਾਗਰ]] ਉੱਤੇ ਦੇਮੇਰਾਰਾ ਦਰਿਆ ਦੇ ਦਹਾਨੇ 'ਤੇ ਸਥਿੱਤ ਹੈ ਅਤੇ ਇਸਨੂੰ ''ਕੈਰੇਬੀਅਨ ਦਾ ਬਾਗ਼-ਸ਼ਹਿਰ'' ਉਪਨਾਮ ਦਿੱਤਾ ਗਿਆ ਸੀ। ਇਹ ਸ਼ਹਿਰ {{Coord|6|48|N|58|10|W|}} 'ਤੇ ਸਥਿੱਤ ਹੈ। ਇਹ ਦੇਸ਼ ਦਾ ਵਪਾਰਕ, ਪ੍ਰਸ਼ਾਸਕੀ ਅਤੇ ਸੱਭਿਆਚਾਰਕ ਕੇਂਦਰ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਦੱਖਣੀ ਅਮਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}