ਜਾਰਜੀਆ (ਅਮਰੀਕੀ ਰਾਜ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q1428 (translate me)
ਛੋ clean up using AWB
ਲਾਈਨ 65:
'''ਜਾਰਜੀਆ''' ({{IPAc-en|audio=en-us-Georgia.ogg|ˈ|dʒ|ɔr|dʒ|ə}} {{Respell|JOR|juh}}) ਦੱਖਣ-ਪੂਰਬੀ [[ਸੰਯੁਕਤ ਰਾਜ ਅਮਰੀਕਾ]] ਵਿੱਚ ਇੱਕ ਰਾਜ ਹੈ। ਇਸਦੀ ਸਥਾਪਨਾ ੧੭੩੨ ਵਿੱਚ ਤੇਰ੍ਹਾਂ ਮੂਲ ਬਸਤੀਆਂ ਵਿੱਚੋਂ ਆਖ਼ਰ ਵਿੱਚ ਹੋਈ ਸੀ।<ref name=GAHistory>{{cite web|url=http://www.history.com/topics/georgia|publisher=[[History (U.S. TV channel)|The History Channel]]|title=Georgia History Overview – The History Channel|accessdate=February 20, 2012}}</ref> ਇਸਦਾ ਨਾਂ ਬਰਤਾਨੀਆ ਦੇ ਮਹਾਰਾਜਾ ਜਾਰਜ II ਮਗਰੋਂ ਰੱਖਿਆ ਗਿਆ ਹੈ<ref name=GAEtymology>{{cite web|url=http://www.etymonline.com/index.php?term=Georgia|title=Georgia at the Online Etymology Dictionary|publisher=[[Online Etymology Dictionary]]|accessdate=February 20, 2012}}</ref> ਅਤੇ ੨ ਜਨਵਰੀ, ੧੭੮੮ ਨੂੰ ਸੰਯੁਕਤ ਰਾਜ ਦੇ ਸੰਵਿਧਾਨ ਦੀ ਤਸਦੀਕ ਕਰਨ ਵਾਲਾ ਚੌਥਾ ਰਾਜ ਸੀ।<ref name=newgaencyclopedia>{{cite web|url=http://www.newgeorgiaencyclopedia.org/nge/Article.jsp?path=/HistoryArchaeology/RevolutionaryEra&id=h-3729|title=New Georgia Encyclopaedia|publisher=[[The New Georgia Encyclopedia]]|accessdate=February 20, 2012}}</ref> ਇਸਨੂੰ ''ਆੜੂਆਂ ਦਾ ਰਾਜ'' ਅਤੇ ''ਦੱਖਣ ਦਾ ਸਾਮਰਾਜੀ ਸੂਬਾ'' ਵੀ ਕਿਹਾ ਜਾਂਦਾ ਹੈ।<ref name=newgaencyclopedia /> [[ਅਟਲਾਂਟਾ]] ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਸੰਯੁਕਤ ਰਾਜ ਦੇ ਰਾਜਸੀ ਵਿਭਾਗ}}