ਜੀਜ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 55:
'''ਜੀਜ਼ਾ''' (ਕਈ ਵਾਰ ''ਗੀਜ਼ਾ''; [[ਕੋਪਟੀ ਭਾਸ਼ਾ|ਕੋਪਟੀ]]: ⲅⲓⲍⲁ ''{{transl|cop|ਜੀਜ਼ਾ}}''; {{lang-arz|الجيزة}} ''{{transl|arz|ਅਲ-ਜੀਜ਼ਾ}}''), [[ਮਿਸਰ]] ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਨੀਲ ਦਰਿਆ]] ਦੇ ਪੱਛਮੀ ਕੰਢੇ 'ਤੇ ਕੇਂਦਰੀ [[ਕੈਰੋ]] ਤੋਂ ੨੦ ਕੁ ਕਿ.ਮੀ. ਦੱਖਣ-ਪੱਛਮ ਵੱਲ ਵਸਿਆ ਹੋਇਆ ਹੈ। [[ਸ਼ਬਰਾ ਅਲ-ਖੀਮਾ]], [[ਕੈਰੋ]] ਅਤੇ [[ਹਲਵਾਨ]] ਸਮੇਤ ਇਹ ਚਾਰ ਸ਼ਹਿਰ ਵਡੇਰੇ ਕੈਰੋ ਮਹਾਂਨਗਰ ਦਾ ਸੂਬਾ ਬਣਾਉਂਦੇ ਹਨ। ਇਸ ਸ਼ਹਿਰ ਜੀਜ਼ਾ ਰਾਜਪਾਲੀ ਦੀ ਰਾਜਧਾਨੀ ਹੈ ਜਿਹਦੀ ੨੦੦੬ ਮਰਦਮਸ਼ੁਮਾਰੀ ਵਿੱਚ ਅਬਾਦੀ ੨,੬੮੧,੮੬੩ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਮਿਸਰ ਦੇ ਸ਼ਹਿਰ]]