ਜੈਂਗੋ ਅਨਚੇਨਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 30:
}}
 
'''ਜੈਂਗੋ ਅਨਚੇਨਡ''' ੨੦੧੨ ਦੀ ਇੱਕ ਅਮਰੀਕੀ ਫ਼ਿਲਮ ਹੈ। [[ਕੁਇੰਟੀਨ ਤਾਰਾਂਤੀਨੋ|ਕੁਇੰਟਨ ਤਾਰਾਂਤੀਨੋ]] ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਅਤੇ ਇਸਦੇ ਮੁੱਖ ਕਿਰਦਾਰ [[ਜੇਮੀ ਫਾਕਸ|ਜੇਮੀ ਫਾਕਸ]], [[ਕ੍ਰਿਸਟੋਫਰ ਵਾਲਟਜ|ਕ੍ਰਿਸਟੋਫਰ ਵਾਲਟਜ]], [[ਕੈਰੀ ਵਾਸ਼ਿੰਗਟਨ|ਕੈਰੀ ਵਾਸ਼ਿੰਗਟਨ]] ਅਤੇ [[ ਸੈਮੂਅਲ ਐੱਲ. ਜੈਕਸਨ| ਸੈਮੂਅਲ ਐੱਲ. ਜੈਕਸਨ]] ਨੇ ਨਿਭਾਏ ਹਨ।<ref name="ReleaseDate1">{{cite web |url=http://thefilmstage.com/news/quentin-tarantinos-django-unchained-sets-2012-release-date |title=Quentin Tarantino's 'Django Unchained' Sets 2012 Release Date |author=Raup, Jordan |date=14 ਜੂਨ 2011 |work=TheFilmStage.com |accessdate=2 ਫ਼ਰਵਰੀ 2012}}</ref><ref name="ReleaseDate2">{{cite web |url=http://www.ropeofsilicon.com/tarantinos-django-unchained-set-christmas-2012-release |title=Tarantino's 'Django Unchained' Set for Christmas Day 2012 Release |author=Brevet, Brad |date=14 ਜੂਨ 2011 |work=RopeofSilicon.com |publisher=Rope of Silicon LLC |accessdate=2 ਫ਼ਰਵਰੀ 2012}}</ref>
 
ਇਸ ਫ਼ਿਲਮ ਦੀ ਕਹਾਣੀ ਠੰਡ ਵਿੱਚ ਸ਼ੁਰੂ ਹੋਕੇ ਬਾਅਦ ਵਿੱਚ ਬਸੰਤ ਰੁੱਤ ਵਿੱਚ ਪਹੁੰਚਦੀ ਹੈ। ਫ਼ਿਲਮ ਇੱਕ ਅਫ਼ਰੀਕੀ-ਅਮਰੀਕੀ ਗ਼ੁਲਾਮ ਜੈਂਗੋ (ਫ਼ਾਕਸ) ਅਤੇ ਇੱਕ ਅੰਗਰੇਜ਼ੀ ਬੋਲਣ ਵਾਲ਼ੇ ਡਾ. ਸ਼ੁਲਤ੍ਜ਼ (ਵਾਲਟਜ) ਨਾਮ ਦੇ ਇੱਕ ਜਰਮਨ ਇਨਾਮ ਸ਼ਿਕਾਰੀ, ਜੋ ਸਫ਼ਰੀ ਡਾਕਟਰ ਦੇ ਭੇਸ ਵਿੱਚ ਹੈ, ਤੋਂ ਸ਼ੁਰੂ ਹੁੰਦੀ ਹੈ। ਡਾ. ਸ਼ੁਲਤ੍ਜ਼, ਜੈਂਗੋ ਦੀ ਮਦਦ ਨਾਲ ਤਿੰਨ ਭਗੌੜੇ ਮੁਜਰਮਾਂ ਨੂੰ ਮਾਰ ਕੇ ਵੱਡਾ ਇਨਾਮ ਖੱਟਣਾ ਚਾਹੁੰਦਾ ਹੈ ਅਤੇ ਜੈਂਗੋ ਇਸਦੇ ਬਦਲੇ ਆਪਣੀ ਜੀਵਨ ਸਾਥਣ ਹਿਲਡਾ (ਵਾਸ਼ਿੰਗਟਨ) ਨੂੰ ਲੱਭ ਕੇ ਆਜ਼ਾਦ ਕਰਵਾਉਣਾ ਚਾਹੁੰਦਾ ਹੈ। ਇਸ ਦੌਰਾਨ ਫ਼ਿਲਮ ਉਹਨਾਂ ਵੇਲ਼ਿਆਂ ਵਿੱਚ ਅਫ਼ਰੀਕੀ-ਅਮਰੀਕੀ ਗ਼ੁਲਾਮਾਂ ਨਾਲ਼ ਹੁੰਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਉਂਦੀ ਹੈ।
 
==ਹਵਾਲੇ==
{{ਹਵਾਲੇ}}