ਜੈਰਮੀ ਬੈਂਥਮ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 16:
| signature = Jeremy Bentham signature.jpg
}}
'''ਜੈਰਮੀ ਬੈਂਥਮ''' (15 ਫਰਵਰੀ 1748 – 6 ਜੂਨ 1832) ਇੱਕ ਬ੍ਰਿਟਿਸ਼ ਦਾਰਸ਼ਨਿਕ, ਵਕੀਲ ਅਤੇ ਸਮਾਜ ਸੁਧਾਰਕ ਸੀ। ਉਸਨੂੰ ਆਧੁਨਿਕ [[ਉਪਯੋਗਿਤਾਵਾਦ ]] ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਬੈਨਥਮ ਐਂਗਲੋ-ਅਮਰੀਕਨ [[ਕਾਨੂੰਨ ਦਾ ਦਰਸ਼ਨ|ਕਾਨੂੰਨ ਦੇ ਦਰਸ਼ਨ ]] ਦਾ ਮੁੱਖ ਵਿਚਾਰਕ ਸੀ। ਉਸਦੇ ਵਿਚਾਰਾਂ ਕਾਰਣ ਰਾਜਨੀਤੀ ਵਿੱਚ ਭਲਾਈਵਾਦ (welfarism) ਦਾ ਜਨਮ ਹੋਇਆ।<ref name=homosexuality>Bentham, Jeremy. [http://www.columbia.edu/cu/lweb/eresources/exhibitions/sw25/bentham/index.html "Offences Against One's Self"], first published in ''Journal of Homosexuality'', v.3:4(1978), p. 389–405; continued in v.4:1(1978).
* Also see Boralevi, Lea Campos. ''Bentham and the Oppressed''. Walter de Gruyter, 1984, p. 37.</ref> ਉਸਨੇ ਵਿਅਕਤੀਗਤ ਅਤੇ ਆਰਥਿਕ ਸੁਤੰਤਰਤਾ, ਰਾਜ ਤੋਂ ਚਰਚ ਨੂੰ ਅਲੱਗ ਕਰਨਾ, ਔਰਤਾਂ ਲਈ ਬਰਾਬਰ ਦੇ ਅਧਿਕਾਰ ਅਤੇ ਤਲਾਕ ਲੈਣ ਦਾ ਅਧਿਕਾਰ, ਦੇ ਕੰਮਾਂ ਦੀ ਵਕਾਲਤ ਕੀਤੀ।
 
ਇਸ ਤੋਂ ਇਲਾਵਾ ਉਸਨੇ ਗੁਲਾਮੀ ਪ੍ਰਥਾ, ਮੌਤ ਦੀ ਸਜ਼ਾ ਅਤੇ ਸਰੀਰਕ ਸਜ਼ਾ ਨੂੰ ਬੰਦ ਕਰਨ ਲਈ ਕੰਮ ਕੀਤਾ।<ref name=deathpenalty>{{cite journal |last=Bedau |first=Hugo Adam |title=Bentham's Utilitarian Critique of the Death Penalty |journal=The Journal of Criminal Law and Criminology |volume=74 |year=1983 |issue=3 |pages=1033–1065 |doi=10.2307/1143143 |ref=harv }}</ref> ਉਹ ਆਉਣ ਵਾਲੇ ਸਾਲਾਂ ਵਿੱਚ ਪਸ਼ੂ ਅਧਿਕਾਰਾਂ ਲਈ ਕੰਮ ਕਰਨ ਕਾਰਣ ਮਸ਼ਹੂਰ ਹੋਇਆ।
 
==ਜੀਵਨ ==
 
 
==ਬਾਹਰੀ ਲਿੰਕ==
Line 49 ⟶ 48:
* [http://utilitarian.net/bentham Jeremy Bentham]. Extensive collection of links to writings by and about Bentham
 
==ਹਵਾਲੇ==
{{ਹਵਾਲੇ}}