ਜੈਵਿਕ ਖੇਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: == ਹਵਾਲੇ == using AWB
ਛੋ clean up using AWB
ਲਾਈਨ 6:
ਸੂਬਾ [[ਸਿੱਕਮ]] ਵਿੱਚ ਜੈਵਿਕ ਖੇਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਾਲ ੨੦੧੫ ਤੱਕ ਇਸ ਨੂੰ ਦੇਸ਼ ਦਾ ਪਹਿਲਾ ਜੈਵਿਕ ਰਾਜ ਬਣਾਉਣ ਲਈ ਜਤਨ ਹੋ ਰਹੇ ਹਨ।<ref name="aj2">{{cite web | url=http://www.ajitjalandhar.com/20120821/sanyat.php | title=2015 ਤੱਕ ਪੂਰਾ ਜੈਵਿਕ ਰਾਜ ਬਣੇਗਾ ਸਿਕਮ | publisher=[http://www.ajitjalandhar.com ਰੋਜ਼ਾਨਾ ਅਜੀਤ] | date=ਅਗਸਤ ੨੧, ੨੦੧੨ | accessdate=ਅਗਸਤ ੨੫, ੨੦੧੨}}</ref> ਇਸ ਲਈ ਸੂਬੇ ਵਿੱਚ ਕੁਦਰਤੀ ਅਤੇ ਹਰੀਆਂ ਖਾਦਾਂ ਬਣਾਉਣ ਦੀਆਂ ਕਈ ਇਕਾਈਆਂ ਲਾਈਆਂ ਗਈਆਂ ਹਨ। [[ਪੰਜਾਬ]] ਵਿੱਚ ਵੀ ਜੈਵਿਕ ਖੇਤੀ ਵਿਕਾਸ ਲਈ ਆੱਰਗੈਨਿਕ ਫ਼ਾਰਮਿੰਗ ਕੌਂਸਲ ਆਫ਼ ਪੰਜਾਬ ਕਾਇਮ ਕੀਤੀ ਗਈ ਹੈ ਜੋ ਕਿਸਾਨਾਂ ਨੂੰ ਜੈਵਿਕ ਖੇਤੀ ਸਬੰਧੀ ਟ੍ਰੇਨਿੰਗ ਦਿੰਦੀ ਹੈ ਅਤੇ ਖੇਤਾਂ ਨੂੰ ਜੈਵਿਕ ਖੇਤਾਂ ਦੇ ਤੌਰ ’ਤੇ ਰਜਿਸਟਰ ਵੀ ਕਰਦੀ ਹੈ।<ref name=ti/>
 
==ਹਵਾਲੇ==
{{ਹਵਾਲੇ}}