ਟਮਾਟਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 25:
ਸਰੀਰ ਲਈ ਟਮਾਟਰ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਤੋਂ ਕਈ ਰੋਗਾਂ ਦਾ ਨਿਵਾਰਨ ਹੁੰਦਾ ਹੈ। ਟਮਾਟਰ ਸਰੀਰ ਵਿੱਚੋਂ ਖਾਸ ਤੌਰ 'ਤੇ ਗੁਰਦੇ ਵਿੱਚੋਂ ਰੋਗ ਦੇ ਜੀਵਾਣੁਆਂ ਨੂੰ ਕੱਢਦਾ ਹੈ। ਇਹ ਪੇਸ਼ਾਬ ਵਿੱਚ ਚੀਨੀ ਦੇ ਫ਼ੀਸਦੀ ਉੱਤੇ ਕਾਬੂ ਪਾਉਣ ਵਿੱਚ ਪ੍ਰਭਾਵਸ਼ਾਲੀ ਹੋਣ ਦੇ ਕਾਰਨ ਇਹ ਸ਼ੁਗਰ ਦੇ ਰੋਗੀਆਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋਣ ਦੇ ਕਾਰਨ ਇਸਨੂੰ ਇੱਕ ਉੱਤਮ ਭੋਜਨ ਮੰਨਿਆ ਜਾਂਦਾ ਹੈ। ਟਮਾਟਰ ਨਾਲ ਪਾਚਣ ਸ਼ਕਤੀ ਵੱਧਦੀ ਹੈ। ਇਸਦੇ ਲਗਾਤਾਰ ਸੇਵਨ ਨਾਲ ਜਿਗਰ ਬਿਹਤਰ ਢੰਗ ਨਾਲ ਕੰਮ ਕਰਦਾ ਹੈ ਅਤੇ ਗੈਸ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ। ਜੋ ਲੋਕ ਆਪਣਾ ਭਾਰ ਘੱਟ ਕਰਨ ਦੇ ਇੱਛਕ ਹਨ , ਉਨ੍ਹਾਂ ਦੇ ਲਈ ਟਮਾਟਰ ਬਹੁਤ ਲਾਭਦਾਇਕ ਹੈ। ਇੱਕ ਔਸਤ ਆਕਾਰ ਦੇ ਟਮਾਟਰ ਵਿੱਚ ਕੇਵਲ 12 ਕੈਲਰੀਆਂ ਹੁੰਦੀਆਂ ਹਨ , ਇਸ ਲਈ ਇਸਨੂੰ ਪਤਲਾ ਹੋਣ ਦੇ ਭੋਜਨ ਲਈ ਢੁਕਵਾਂ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਟਮਾਟਰ ਇੰਨੇ ਪੌਸ਼ਟਿਕ ਹੁੰਦੇ ਹਨ ਕਿ ਸਵੇਰੇ ਨਾਸ਼ਤੇ ਵਿੱਚ ਕੇਵਲ ਦੋ ਟਮਾਟਰ ਸੰਪੂਰਣ ਭੋਜਨ ਦੇ ਬਰਾਬਰ ਹੁੰਦੇ ਹਨ ਇਨ੍ਹਾਂ ਤੋਂ ਤੁਹਾਡੇ ਭਾਰ ਵਿੱਚ ਜਰਾ ਵੀ ਵਾਧਾ ਨਹੀਂ ਹੋਵੇਗਾ, ਇਸਦੇ ਨਾਲ ਨਾਲ ਇਹ ਪੂਰੇ ਸਰੀਰ ਦੇ ਛੋਟੇ - ਮੋਟੇ ਵਿਕਾਰਾਂ ਨੂੰ ਦੂਰ ਕਰਦਾ ਹੈ। ਕੁਦਰਤੀ ਚਿਕਿਤਸਕਾਂ ਦਾ ਕਹਿਣਾ ਹੈ ਕਿ ਟਮਾਟਰ ਖਾਣ ਨਾਲ ਅਤੀ ਸੁੰਗੇੜਨ ਵੀ ਦੂਰ ਹੁੰਦਾ ਹੈ ਅਤੇ ਖੰਘ ਅਤੇ ਕਫ਼ ਤੋਂ ਵੀ ਰਾਹਤ ਮਿਲਦੀ ਹੈ। ਜਿਆਦਾ ਪੱਕੇ ਲਾਲ ਟਮਾਟਰ ਖਾਣ ਵਾਲਿਆਂ ਨੂੰ ਕੈਂਸਰ ਰਗ ਨਹੀਂ ਹੁੰਦਾ। ਇਸਦੇ ਸੇਵਨ ਨਾਲ ਰੋਗਨਿਰੋਧਕ ਸਮਰਥਾ ਵੀ ਵਧਦੀ ਹੈ।
 
==ਹਵਾਲੇ==
{{ਹਵਾਲੇ}}