ਡਾ. ਗੁਰਮੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਡਾ. ਗੁਰਮੀਤ ਸਿੰਘ''' ਇੱਕ ਪੰਜਾਬੀ ਵਿਦਵਾਨ ਹੈ ਜਿਸਦਾ ਅਧਿਐਨ ਖੇਤਰ [[ਲੋਕਧਾਰਾ]] ਹੈ। ਇਹ ਉਹਨਾਂ ਮੁਢਲੇ ਵਿਦਵਾਨਾਂ ਵਿਚੋਂ ਹਨ, ਜਿਹਨਾਂ ਨੇ ਲੋਕਧਾਰਾ ਦੇ ਸਰੂਪ ਨੂੰ ਇਸਦੇ ਬਦਲਦੇ ਰੂਪ ਵਿੱਚ ਸਮਝਣ ਸਮਝਾਉਣ ਦੀ ਕੋਸਿਸ਼ ਕੀਤੀ।<ref name="ReferenceA">ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
 
==ਜਨਮ ਤੇ ਮਾਤਾ ਪਿਤਾ==
ਡਾ. ਗੁਰਮੀਤ ਸਿੰਘ ਦਾ ਜਨਮ 2 ਦਸੰਬਰ [[1956]] ਪਿੰਡ [[ਗਜਨੀਪੁਰ]] ਤਹਿਸੀਲ ਤੇ ਜ਼ਿਲਾ [[ਗੁਰਦਾਸਪੁਰ]] ਵਿਖੇ ਸ਼: ਕਰਤਾਰ ਸਿੰਘ ਤੇ ਮਾਤਾ ਦਲੀਪ ਕੋਰ ਦੇ ਘਰ ਹੋਇਆ।<ref name="ReferenceB">ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1</ref>
 
==ਪਰਿਵਾਰਕ ਪਿਛੋਕੜ==
ਡਾ.ਗੁਰਮੀਤ ਸਿੰਘ ਦੇ ਵਡੇ ਵਡੇਰੇ ਜਿਲ੍ਹਾ [[ਗੁਰਦਸਪੂਰ]] ਦੀ [[ਸਕਰਗੜ]] ਤਹਿਸੀਲ ਦੇ ਪਿੰਡ [[ਝੁਨਮਾਨ ਸਿੰਘ]] ਤੋਂ ਇਥੇ ਆ ਕੇ ਵਸੇ ਗੁਰਮੀਤ ਸਿੰਘ ਦੇ ਜਨਮ ਸਮੇਂ ਉਹਨਾ ਦੇ ਪਿਤਾ ਜੀ ਰੇਵਨਿਊ ਵਿਭਾਗ ਦੇ ਵਿੱਚ ਅਸਿਸਟੇਂਟ ਕਾਨਸਾਲਿਡੇਸਨ ਅਫਸਰ ਸਨ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:1<name="ReferenceB"/ref>
 
==ਸਿੱਖਿਆ==
ਲਾਈਨ 13:
 
==ਪਧੱਵੀ==
ਡਾ.ਗੁਰਮੀਤ ਸਿੰਘ ਨੇ [[1983]] ਵਿੱਚ ਆਪਣੀ ਪੀ-ਐਚ.ਡੀ ਡਿਗਰੀ ਮਕਮਲ ਕਰਕੇ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ [[ਪੰਜਾਬੀ ਅਧਿਐਨ ਸਕੂਲ]] ਵਿੱਚ ਲੈਕਚਰਾਰ ਲੱਗੇ। ਉਹ ਨੇਸ਼ਨਲ ਫੋਕਲੋਰ ਕਾਗਰਸ ਤੇ ਫੇਰੀ ਲੋਕਧਾਰਾ ਦੀਆਂ ਮਹਤਵਪੂਰਨ ਸੰਸਥਾਵਾਂ ਦੇ ਮੈਬਰ ਰਹੇ। ਉਹ ਹੁਣ ਵੀ ਬਤੋਰ ਪ੍ਰੋਫ਼ੇਸਰ ਅਧਿਆਪਨ ਦਾ ਕਾਰਜ ਕਰ ਰਹੇ ਹਨ ਤੇ ਆਪਣਾ ਰਚਨਾਤਮਕ ਖੋਜ ਕਾਰਜ ਵੀ ਨਿਰੰਤਰ ਕਰ ਰਹੇ ਹਨ। ਡਾ.ਗੁਰਮੀਤ ਸਿੰਘ 14 ਪੀ-ਐਚ.ਡੀ.ਦੇ ਖੋਜ ਪ੍ਰਬੰਧ ਅਤੇ 40ਐਮ.ਫਿਲ.ਦੇਖੋਜ ਨਿਬੰਧ ਕਰਵਾ ਚੁਕੇ ਸਨ।<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:3</ref>
 
==ਪੁਸਤਕ ਚਰਚਾ==
ਲਾਈਨ 25:
* ਲੋਕਧਾਰਾ ਪਰੰਪਰਾਤੇ ਆਧੁਨਿਕਤਾ (2006)
* ਅਮਲਤਾਸ ਦੇ ਫੁੱਲ (2011)
* ਲੋਕ ਰੰਗ (ਸੰਪਾਦਿਤ) 1997<ref name="ReferenceA"/>
* ਲੋਕ ਰੰਗ (ਸੰਪਾਦਿਤ) 1997<ref>ਰਵੀਨਾ ਰਾਣੀ ,ਗੁਰਮੀਤ ਸਿੰਘ ਦਾ ਲੋਕਧਾਰਾ-ਸ਼ਾਸਤਰ ਚਿਤਨ ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਥੀਸਿਸ) 2013 ਪੰਨਾ ਨੰ:7</ref>
 
==ਹਵਾਲੇ==
{{ਹਵਾਲੇ}}