ਡੇਵਿਡ ਸ਼ਵੀਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 13:
|television = ''[[ਫਰੈਂਡਸ]]''
}}
'''ਡੇਵਿਡ ਲੌਰੇਨਸ ਸ਼ਵੀਮਰ''' (ਜਨਮ 2 ਨਵੰਬਰ 1966) ਇੱਕ ਅਮਰੀਕੀ [[ਅਦਾਕਾਰ]], [[ਡਾਇਰੈਕਟਰ]], [[ਨਿਰਮਾਤਾ]], [[ਕਮੇਡੀਅਨ]] ਅਤੇ [[ਆਵਾਜ਼ ਅਦਾਕਾਰ]] ਹੈ<ref name="hello">{{cite web|url=http://www.hellomagazine.com/profiles/davidschwimmer/|title=Hello Magazine Profile&nbsp;— David Schwimmer |work=Hello!|publisher=Hello Ltd|accessdate=January 16, 2009}}</ref>। ਉਹ ਪਹਿਲਾ ਇੱਕ ਟੈਲੀਵੀਜ਼ਨ ਫਿਲਮ ''ਏ ਡੈਡਲੀ ਸਾਇਲੈਂਸ'' (1989) ਵਿੱਚ ਰੋਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿੱਚ ਰੋਲ ਕੀਤੇ ਜਿਵੇਂ: [[ਐਲ.ਏ. ਲਾ]], [[ਦ ਵਨਡਰਸ ਈਅਰਸ]], ਅਤੇ [[ ਮੋਂਟੀ]] ਆਦਿ। ਸ਼ਵੀਮਰ ਨੂੰ ਸੰਸਾਰ ਪ੍ਰਸਿੱਧੀ [[ਫਰੈਂਡਸ]] ਨਾਂ ਦੇ ਪ੍ਰੋਗਰਾਮ ਵਿੱਚ [[ਰੋਸ ਗੈਲਰ ]] ਵੱਜੋਂ ਨਿਭਾਈ ਭੂਮਿਕਾ ਲਈ ਮਿਲੀ।
 
==ਜੀਵਨ==
ਡੇਵਿਡ ਸ਼ਵੀਮਰ ਦਾ ਜਨਮ [[ਨਿਊਯਾਰਕ ਸ਼ਹਿਰ]] ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਮਾਪਿਆ ਨਾਲ ਦੋ ਸਾਲ ਦੀ ਉਮਰ ਵਿੱਚ [[ਲਾਸ ਐਂਜਲਸ]] ਆ ਗਇਆ।
[[File:David Schwimmer 2005 Madagascar.jpg|thumb|right|Schwimmer at the London premiere of ''[[Madagascar (2005 film)|Madagascar]]'' in July 2005]]
==ਹਵਾਲੇ==
{{ਹਵਾਲੇ}}