ਤਾਰਾਸ਼ੰਕਰ ਬੰਧੋਪਾਧਿਆਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 13:
'''ਤਾਰਾਸ਼ੰਕਰ ਬੰਧੋਪਾਧਿਆਏ''' ({{lang-bn|তারাশঙ্কর বন্দ্যোপাধ্যায়}}) (23 ਜੁਲਾਈ 1898<ref>[http://www.youtube.com/watch?v=nZ_47TVGpiM Documentary on tarashankar Bandopadhyay]</ref> - 14 ਸਤੰਬਰ 1971) ਇੱਕ ਬੰਗਾਲੀ ਨਾਵਲਕਾਰ ਸਨ। ਉਸਨੇ 65 [[ਨਾਵਲ]], 53 ਕਹਾਣੀ ਸੰਗ੍ਰਹਿ, 12 ਨਾਟਕ, 4 ਨਿਬੰਧ ਸੰਗ੍ਰਹਿ, 4 ਸਵੈਜੀਵਨੀਆਂ ਅਤੇ 2 ਯਾਤਰਾ ਬਿਰਤਾਂਤ ਲਿਖੇ ਹਨ। ਉਸ ਨੂੰ ''ਗਣਦੇਵਤਾ'' ਲਈ 1966 ਵਿੱਚ ਗਿਆਨਪੀਠ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਤਾਰਾਸ਼ੰਕਰ ਬੰਧੋਪਾਧਿਆਏ ਨੂੰ ਸਾਹਿਤ ਅਤੇ ਸਿੱਖਿਆ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ ਸੰਨ 1969 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
 
==ਹਵਾਲੇ==
{{ਹਵਾਲੇ}}
{{ਗਿਆਨਪੀਠ ਇਨਾਮ ਜੇਤੂ}}
 
[[Categoryਸ਼੍ਰੇਣੀ:ਲੇਖਕ]]
[[Categoryਸ਼੍ਰੇਣੀ:ਸਾਹਿਤ ਅਕਾਦਮੀ ਸਨਮਾਨ ਜੇਤੂ]]
[[Categoryਸ਼੍ਰੇਣੀ:ਗਿਆਨਪੀਠ ਇਨਾਮ ਜੇਤੂ]]