"ਥਣਧਾਰੀ" ਦੇ ਰੀਵਿਜ਼ਨਾਂ ਵਿਚ ਫ਼ਰਕ

20 bytes added ,  7 ਸਾਲ ਪਹਿਲਾਂ
ਛੋ
clean up using AWB
ਛੋ (added Category:ਥਣਧਾਰੀ using HotCat)
ਛੋ (clean up using AWB)
'''ਥਣਧਾਰੀ''' (ਵਰਗ '''Mammalia''' {{IPAc-en|m|ə|ˈ|m|eɪ|l|i|.|ə}}) ਜਾਨਵਰਾਂ ਦਾ ਉਹ ਸਮੂਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ਜੋ ਇਹਨਾਂ ਦੇ ਥਣਾਂ 'ਚੋਂ ਨਿੱਕਲਦਾ ਹੈ। ਇਹਨਾਂ ਦੀ [[ਭੁਜੰਗੀ|ਭੁਜੰਗੀਆਂ]] ਅਤੇ [[ਪੰਛੀ|ਪੰਛੀਆਂ]] ਤੋਂ ਵੱਖਰੀ ਪਛਾਣ ਵਾਲਾਂ, ਕੰਨ ਦੀਆਂ ਤਿੰਨ ਹੱਡੀਆਂ, ਥਣਾਂ ਅਤੇ ਨਿਓਕੌਰਟੈਕਸ (ਦਿਮਾਗੀ ਹਿੱਸਾ) ਹੋਣ ਕਰਕੇ ਹੁੰਦੀ ਹੈ। ਇਹਨਾਂ ਦਾ ਦਿਮਾਗ ਸਰੀਰ ਦੇ ਤਾਪਮਾਨ ਅਤੇ [[ਦਿਲ]] ਸਮੇਤ ਲਹੂ ਦੇ ਦੌਰੇ ਨੂੰ ਦਰੁਸਤ ਰੱਖਦਾ ਹੈ।
 
==ਹਵਾਲੇ==
{{ਹਵਾਲੇ}}