ਦ ਟਾਈਮਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 21:
'''''ਦ ਟਾਈਮਜ਼''''' ਲੰਡਨ ਤੋਂ ਛਪਣ ਵਾਲ਼ਾ ਇਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ''ਦ ਡੇਲੀ ਯੂਨੀਵਰਸਲ ਰਿਜਸਟਰ'' ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ''ਦ ਟਾਈਮਜ਼'' ਬਣਿਆ। ਇਹ ਅਤੇ ਇਸਦੀ ਭੈਣ ਅਖ਼ਬਾਰ ''[[ਦ ਸੰਡੇ ਟਾਈਮਜ਼]]'' (1821 ਵਿੱਚ ਥਾਪਿਆ) ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ [[ਨਿਊਜ਼ ਯੂ.ਕੇ.]] ਦੀ ਇਕ ਉਪਸੰਗੀ ਹੈ ਅਤੇ ਜਿਸਦੀ ਮਾਲਕ [[ਨਿਊਜ਼ ਕੌਰਪ]] ਗਰੁੱਪ ਹੈ। ''ਦ ਟਾਈਮਜ਼'' ਅਤੇ ''ਦ ਸੰਡੇ ਟਾਈਮਜ਼'' ਇਕੋ ਸੰਪਾਦਕੀ ਸਟਾਫ਼ ਸਾਂਝਾ ਨਹੀਂ ਕਰਦੇ ਬਲਕਿ ਅਜ਼ਾਦ ਤੌਰ ਤੇ ਥਾਪੇ ਗਏ ਸਨ ਜਿਹਨਾਂ ਦਾ ਸਿਰਫ਼ ਮਾਲਕ 1967 ਤੋਂ ਸਾਂਝਾ ਹੈ।
 
''ਦ ਟਾਈਮਜ਼'' ਇਸ ਨਾਂ ਦਾ ਪਹਿਲਾ ਅਖ਼ਬਾਰ ਸੀ ਜਿਸਨੇ ਅਨੇਕਾਂ ਹੋਰ ਅਖ਼ਬਾਰਾਂ ਨੂੰ ਇਹ ਨਾਮ ਉਧਾਰ ਦਿੱਤਾ ਜਿੰਨ੍ਹਾਂ ਵਿੱਚ ''[[ਦ ਟਾਈਮਜ਼ ਆਫ਼ ਇੰਡੀਆ]]'' (1838 ਵਿੱਚ ਥਾਪਿਆ), ''[[ਦ ਸਟ੍ਰੇਟ ਟਾਈਮਜ਼]]'' (1845), ''[[ਦ ਨਿਊਯਾਰਕ ਟਾਈਮਜ਼]]'' (1851), ''[[ਦ ਆਇਰਿਸ਼ ਟਾਈਮਜ਼]]'' (1859), ''[[ਲਾਸ ਏਂਜਲਸ ਟਾਈਮਜ਼]]'' (1881), ''[[ਦ ਸੀਐਟਲ ਟਾਈਮਜ਼]]'' (1891), ''[[ਦ ਮਨੀਲਾ ਟਾਈਮਜ਼]]'' (1898), ''[[ਦ ਡੇਲੀ ਟਾਈਮਜ਼ (ਮਲਾਵੀ)|ਦ ਡੇਲੀ ਟਾਈਮਜ਼]]'' (ਮਲਾਵੀ) (1900), ''[[ਦ ਕੈਨਬਰਾ ਟਾਈਮਜ਼]]'' (1926) ਅਤੇ ''[[ਦ ਟਾਈਮਜ਼ (ਮਾਲਟਾ)|ਦ ਟਾਈਮਜ਼]] (ਮਾਲਟਾ) ਦੇ ਨਾਂ ਸ਼ਾਮਲ ਹਨ।
 
==ਹਵਾਲੇ==
{{ਹਵਾਲੇ}}
 
[[Categoryਸ਼੍ਰੇਣੀ:ਅੰਗਰੇਜ਼ੀ ਅਖ਼ਬਾਰ]]