ਦਮਸ਼ਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (3) using AWB
ਛੋ clean up using AWB
ਲਾਈਨ 68:
'''ਦਮਸ਼ਕ''' ({{lang-ar|دمشق}} / ''ਦਿਮਸ਼ਕ'', ਸੀਰੀਆ ਵਿੱਚ ਆਮ ਤੌਰ 'ਤੇ ''ਅਸ਼-ਸ਼ਮ'') ਅਤੇ ਉਪਨਾਮ ''ਜਾਸਮਿਨ ਦਾ ਸ਼ਹਿਰ'' ({{lang-ar|مدينة الياسمين}} / ''ਮਦੀਨਤ ਅਲ-ਯਾਸਮੀਨ''), [[ਸੀਰੀਆ]] ਦੀ ਰਾਜਧਾਨੀ ਅਤੇ ਅਲੇਪੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀਆਂ ਹੱਦਾਂ ਦੱਖਣ ਵੱਲ ਕੁਨੇਤਰਾ, ਦੱਰਾ ਅਤੇ ਅਸ-ਸੁਵੈਦਾ, ਪੂਰਬ ਵੱਲ [[ਜਾਰਡਨ]], ਉੱਤਰ ਵੱਲ ਹੋਮਸ ਅਤੇ ਪੱਛਮ ਵੱਲ [[ਲਿਬਨਾਨ]] ਨਾਲ ਲੱਗਦੀਆਂ ਹਨ। ਇਹ ਦੇਸ਼ ਦੀਆਂ ਚੌਦਾਂ ਰਾਜਪਾਲੀਆਂ ਵਿੱਚੋਂ ਇੱਕ ਦੀ ਰਾਜਧਾਨੀ ਵੀ ਹੈ। ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਲਗਾਤਾਰ ਅਬਾਦ ਰਹਿਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ ਲੇਵਾਂਤ ਦਾ ਇੱਕ ਪ੍ਰਮੁੱਖ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ। ੨੦੦੩ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੧੭.੧ ਲੱਖ ਹੈ।<ref name="Syrian Population"/>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}
{{ਅਧਾਰ}}