ਦੀਨਾ ਪਾਠਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 18:
| awards = [[ਸੰਗੀਤ ਨਾਟਕ ਅਕਾਦਮੀ ਅਵਾਰਡ]] (1980) <br />[[ ਗੁਜਰਾਤ ਸਰਕਾਰ]] ਦਾ (ਥੀਏਟਰ) ਲਈ ''ਮੈਰਿਟ ਅਵਾਰਡ'' (2000–2001)<ref>[http://articles.timesofindia.indiatimes.com/2001-11-08/ahmedabad/27218362_1_govt-award-sports-award-arts-award Govt award for Dina Pathak] ''[[The Times of India]]'', 8 November 2001.</ref>
}}
'''ਦੀਨਾ ਪਾਠਕ''' (4 ਮਾਰਚ 1922 – 11 ਅਕਤੂਬਰ 2002) [[ਗੁਜਰਾਤੀ ਥੀਏਟਰ]] ਦੀ ਅਦਾਕਾਰ ਤੇ ਡਾਇਰੈਕਟਰ ਸੀ ਅਤੇ ਫ਼ਿਲਮ ਅਭਿਨੇਤਰੀ ਵੀ ਸੀ। ਉਹ ਇੱਕ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕਾਰਕੁਨ ਸੀ ਅਤੇ [[ਭਾਰਤੀ ਮਹਿਲਾ ਕੌਮੀ ਫੈਡਰੇਸ਼ਨ]] (NIFW) ਦੀ ਪ੍ਰਧਾਨ ਵੀ ਰਹੀ।<ref>[http://www.tribuneindia.com/2000/20000203/punjab.htm#9 Need to make women aware: Dina Pathak] ''[[The Tribune (Chandigarh)|The Tribune]]'', 3 February 2000.</ref><ref>[http://www.tribuneindia.com/1999/99may01/cth1.htm Women panels 'toothless'] ''[[The Tribune (Chandigarh)|The Tribune]]'', 1 May 1999.</ref> [[ਹਿੰਦੀ]] ਅਤੇ [[ਗੁਜਰਾਤੀ ਭਾਸ਼ਾ
''[[ਗੋਲ ਮਾਲ]]'' ਅਤੇ ''[[ਖੂਬਸੂਰਤ]]'' ਵਿੱਚ ਉਸਨੇ ਯਾਦਗਾਰੀ ਰੋਲ ਕੀਤੇ। ਉਹ ਕਲਾ ਸਿਨਮੇ ਦੀ ਪਸੰਦੀਦਾ ਅਦਾਕਾਰਾ ਸੀ, ਜਿਥੇ ਉਸਨੇ ''[[ਕੋਸ਼ਿਸ਼]]'', ''[[ ਉਮਰਾਓ ਜਾਨ]]'', ''[[ਮਿਰਚ ਮਸਾਲਾ]]'' ਅਤੇ ''[[ਮੋਹਨ ਜੋਸ਼ੀ ਹਾਜ਼ਿਰ ਹੋ!]]'' ਵਰਗੀਆਂ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਦੀ ਛਾਪ ਛੱਡੀ।<ref name=Times>[http://articles.timesofindia.indiatimes.com/2002-10-11/news-interviews/27317077_1_gujarati-films-dina-pathak-veteran-actress Veteran actress Dina Pathak passes away] ''[[The Times of India]]'', 11 October 2002.</ref>
==ਹਵਾਲੇ==
{{ਹਵਾਲੇ}}
|