ਦੇਹਰਾਦੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ | ਨਾਂ = Dehradun | ਦੇਸੀ_ਨਾਂ = देहरादू..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 67:
'''ਦੇਹਰਾਦੂਨ''' {{IPAc-en|,|d|err|@|'|d|oo|n}} ([[ਗੜ੍ਹਵਾਲੀ]]/[[ਹਿੰਦੀ ਭਾਸ਼ਾ|ਹਿੰਦੀ]]: देहरादून) [[ਭਾਰਤ]] ਦੇ ਉੱਤਰੀ ਹਿੱਸੇ ਵਿੱਚ ਪੈਂਦੇ ਰਾਜ [[ਉੱਤਰਾਖੰਡ]] ਦੀ ਰਾਜਧਾਨੀ ਹੈ। ਇਹ ਗੜ੍ਹਵਾਲ ਖੇਤਰ ਵਿੱਚ ਦੇਸ਼ ਦੀ ਰਾਜਧਾਨੀ [[ਨਵੀਂ ਦਿੱਲੀ]] ਤੋਂ ੨੩੬ ਕਿਲੋਮੀਟਰ ਉੱਤਰ ਵੱਲ ਸਥਿੱਤ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਵਧਦੇ ਅਬਾਦੀ ਦੇ ਭਾਰ ਨੂੰ ਹੌਲ਼ਾ ਕਰਨ ਲਈ ਬਣਾਏ ਗਏ ਉਪ-ਕੇਂਦਰਾਂ ਵਿੱਚੋਂ ਇੱਕ ਹੈ।<ref name="mydigitalfc1">{{cite web|last=Bhushan |first=Ranjit |url=http://www.mydigitalfc.com/news/ambala-kanpur-taken-counter-magnet-towns-492 |title=Counter Magnets of NCR |publisher=Mydigitalfc.com |date= |accessdate=1 September 2010}}</ref> ਇਹ ਸ਼ਹਿਰ [[ਦੂਨ ਘਾਟੀ]] ਵਿੱਚ [[ਹਿਮਾਲਾ]] ਦੇ ਪੈਰਾਂ ਵਿੱਚ ਦੋ ਤਾਕਤਵਰ ਦਰਿਆਵਾਂ ਵਿਚਕਾਰ - ਪੂਰਬ ਵੱਲ [[ਗੰਗਾ ਦਰਿਆ|ਗੰਗਾ]] ਅਤੇ ਪੱਛਮ ਵੱਲ [[ਯਮੁਨਾ ਦਰਿਆ|ਯਮੁਨਾ]]- ਪੈਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}